ਸਾਡੀ ਸਿਹਤ


Channel's geo and language: India, Hindi
Category: Medicine


ਸਿਹਤ ਤੇ ਖਾਣ-ਪੀਣ

Related channels  |  Similar channels

Channel's geo and language
India, Hindi
Category
Medicine
Statistics
Posts filter








Forward from: TG Ads
ਸਿੱਖਿਆਦਾਇਕ ਸਟਿੱਕਰ:
〰️〰️〰️〰️〰️〰️
⏰ ਸਮਾਂ https://t.me/addstickers/ClockTime
🪜 ਪਹਾੜੇ https://t.me/addstickers/MultiplicationTables
🏳️‍🌈 ਝੰਡੇ-1 https://t.me/addstickers/Flags_1
🏴󠁧󠁢󠁳󠁣󠁴󠁿 ਝੰਡੇ-2 https://t.me/addstickers/Flags_2
🤌 ਸੰਕੇਤ ਲਿਪੀ https://t.me/addstickers/Sign_Language
🧬 ਆਵਰਤੀ ਸਾਰਣੀ https://t.me/addstickers/PeriodicTableElements
⁉️ Reasoning https://t.me/addstickers/Reasoning
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️




Forward from: ਪੰਜਾਬੀ ਸਰਵੇ 💭
ਅੱਜਕਲ੍ਹ ਦੇਸੀ ਫ਼ਲਾਂ ਦੀ ਰੁੱਤ ਚੱਲ ਰਹੀ ਏ, ਤੁਹਾਨੂੰ ਕੀ ਪਸੰਦ ਹੈ?
Poll
  •   ਖਰਬੂਜ਼ਾ
  •   ਖੱਖੜੀ
  •   ਮਤੀਰਾ
  •   ਸਾਰੇ
  •   ਕੁੱਝ ਨਹੀਂ
  •   ਸਾਡੇ ਨੀ ਹੁੰਦੇ ਹੈਗੇ
2190 votes














Forward from: TG Ads
ਹੇ ਸਿਰਜਣਹਾਰ,

ਕੁਦਰਤ ਦੁਖੀ ਹੈ, ਦਰੱਖਤ ਕੱਟੇ ਤੇ ਲੂਹੇ ਜਾ ਰਹੇ ਹਨ, ਜਨੌਰ ਸਾੜੇ ਤੇ ਭੁੰਨੇ ਜਾ ਰਹੇ ਹਨ, ਧਰਤੀ ਉਦਾਸ ਹੈ, ਹਵਾ ਜ਼ਹਿਰੀਲੀ ਤੇ ਪਾਣੀ ਖਤਮ ਹੋ ਰਿਹਾ। ਮੇਰੀ ਅਰਦਾਸ ਹੈ ਕਿ ਤੂੰ ਅਜਿਹਾ ਕਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਖਤਮ ਕਰ ਦੇ। ਸਾਰੇ ਜੀਆ-ਜੰਤ ਨੂੰ ਖਾਣਾ-ਪਾਣੀ ਮਿਲੇ, ਛੱਤ ਮਿਲੇ, ਪਿਆਰ ਤੇ ਸੁਰੱਖਿਆ ਮਿਲੇ। ਇਹਨਾਂ ਨਾਲ ਜ਼ੁਲਮ ਕਰਨ ਵਾਲੇ, ਧਰਤੀ ਮਾਂ ਨੂੰ ਅੱਗਾਂ ਲਾਉਣ ਵਾਲੇ, ਪਾਣੀਆਂ ਨੂੰ ਖਤਮ ਤੇ ਹਵਾ ਨੂੰ ਜ਼ਹਿਰੀਲਾ ਕਰਨ ਵਾਲਿਆਂ ਦਾ ਬੀ ਨਾਸ ਹੋ ਜਾਵੇ। ਹਰ ਕੋਈ ਕੁਦਰਤ ਨੂੰ ਪਿਆਰ ਕਰੇ ਤੇ ਇਸ ਦੀ ਸੰਭਾਲ ਕਰੇ। ਸਾਨੂੰ ਬਲ ਦੇ ਕਿ ਅਸੀਂ ਆਪਣੇ ਵਾਤਾਵਰਣ ਦੀ ਰੱਖਿਆ ਕਰ ਸਕੀਏ।

ਹਰਿਆਲੀ ਕਾਇਮ ਰਹੇ 🌳




ਪਾ ਕੇ ਕੈਮੀਕਲ ਲਿਖ ਦਿੰਦੇ 100% Fruit Juice






ਅੱਜ ਵਿਸ਼ਵ ਸਾਈਕਲ ਦਿਹਾੜਾ ਹੈ, ਕੀ ਤੁਸੀਂ ਸਾਈਕਲ ਚਲਾਉਂਦੇ ਹੋ?
Poll
  •   ਹਾਂ
  •   ਨਹੀਂ
321 votes





20 last posts shown.