Daily Job Alert Punjab

Channel's geo and language: India, Hindi
Category: Career

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ, Study Material ਲਈ Join ਕਰੋ ਜੀ.
📚

Related channels  |  Similar channels

Channel's geo and language
India, Hindi
Category
Career
Statistics
Posts filter

New Exams Dates Out for Various PSSSB Posts.

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

Punjab Police Constable Recruitment 2024 Cut Off For Document Verification (Stage 3)

30.2k 0 61 178 97

PSSSB ਵੱਲੋਂ 19 ਜਨਵਰੀ ਨੂੰ ਲਏ ਜਾਣ ਵਾਲੇ Senior Assistant ਅਤੇ ਹੋਰ ਪੋਸਟਾਂ ਦੇ ਪੇਪਰ ਨੂੰ Postponed ਕਰ ਦਿੱਤਾ ਗਿਆ ਹੈ। ਇਹ ਪੇਪਰ ਹੁਣ 16 ਫਰਵਰੀ ਨੂੰ ਹੋਵੇਗਾ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

42k 0 82 133 95

PSSSB ਵੱਲੋਂ Laboratory Attendant (4/23) 12 ਜਨਵਰੀ ਅਤੇ Research Assistant (5/23) 19 ਜਨਵਰੀ
ਨੂੰ ਲਏ ਜਾਣ ਵਾਲੇ ਪੇਪਰ Postponed ਕਰਕੇ ਹੁਣ 15 ਫਰਵਰੀ ਅਤੇ 22 ਫਰਵਰੀ ਨੂੰ ਕਰ ਦਿੱਤੇ ਗਏ ਹਨ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

47k 0 57 68 44

Corrigendum_for_the_post_of_Stenotypist_Advertisement_No_07_of_2023.pdf
397.6Kb
PSSSB Reopening Steno typist (Advt. 7/23) Application Portal.

Apply Starting Date - 15 Jan 2025
Apply Last Date - 22 Jan 2025

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

PSSSB ਵੱਲੋਂ 11 ਜਨਵਰੀ ਨੂੰ ਲਏ ਜਾਣ ਵਾਲੇ Steno Typist (Advt. 07/23) ਦੇ ਪੇਪਰ ਨੂੰ Postponed ਕਰ ਦਿੱਤਾ ਗਿਆ ਹੈ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

PSSSB Research Assistant (Grade B) (Water Resources) (Adv No. 05/2023) Admit Cards Out.

Link - http://101.53.145.85:6022/20250111/

Exam Date - 11 Jan 2025

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

usermanual.pdf
4.0Mb
Punjab PCS Notification Out 🔥

Posts - 322

1. Punjab Civil Service (Executive Branch) - 46
2. Deputy Superintendent of Police(DSP) - 17
3. Tehsildar - 27
4. Excise & Taxation Officer (ETO) - 121
5. Food and Civil Supply Officer - 13
6. Block Development and Panchayat Officer(BDPO) - 49
7. Assistant Registrar Co-Operative Societies - 21
8. Labour-cum-Conciliation Officer - 03
9. Employment Generation, Skill Development & Training Officer - 12
10. Deputy Superintendent Jails Grade -2 / District Probation Officer - 13

Apply Starting Date - 03 Jan 2025
Apply Last Date - 31 Jan 2025

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

41.3k 0 290 63 176

Counsellng notice and Form Clerk final in pdf.pdf
693.1Kb
List of Candidates Called for the Counselling for the Post of Clerk Cum Data Entry Operator and Data Entry Operator (Advt 12 of 2024)

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

PSSSB Labour Inspector(02/2024) Postponed - Labour Inspector ਦਾ ਪੇਪਰ ਜੋ 5 ਜਨਵਰੀ 2025 ਨੂੰ ਹੋਣਾ ਸੀ ਉਹ ਹੁਣ 9 ਮਾਰਚ 2025 ਨੂੰ ਹੋਵੇਗਾ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

CTET December 2024 Answer Keys and OMR Sheets Out

Check Here - https://cbseit.in/cbse/2024/ctetkey3/default.aspx

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

PSSSB Excise Inspector.pdf
883.3Kb
PSSSB Excise Inspector(Advt. 14/2024) Detailed Notification Out.

Posts - 41

Apply Starting Date - 01 Jan 2025
Apply Last Date - 21 Jan 2025

Apply Link -
http://97.74.80.25:8081/2414/

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

34.5k 0 211 79 37

Video is unavailable for watching
Show in Telegram
💐ਆਪ ਸਭ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ 💐। ਇਹ ਸਾਲ ਤੁਹਾਡੇ ਜੀਵਨ ਵਿੱਚ ਨਵੀਆਂ ਖੁਸ਼ੀਆਂ, ਨਵੇਂ ਟੀਚੇ, ਨਵੀਆਂ ਪ੍ਰਾਪਤੀਆਂ, ਅਤੇ ਬਹੁਤ ਸਾਰੀਆਂ ਨਵੀਆਂ ਪ੍ਰੇਰਨਾਵਾਂ ਲੈ ਕੇ ਆਵੇ।

ਸਾਲ 2024 ਦੇ ਵਿੱਚ ਘਰ ਦੀ Renovation ਕਰਕੇ Busy ਰਿਹਾ ਤਾਂ ਕਰਕੇ ਘੱਟ Updates ਪੋਸਟ ਹੋਈਆਂ। ਨਵੇਂ ਸਾਲ 2025 ਵਿੱਚ ਹੁਣ ਤੁਹਾਨੂੰ ਪਹਿਲਾਂ ਵਾਂਗ ਹੀ Updates ਮਿਲਣਗੀਆਂ ਅਤੇ ਜਿਹੜੇ ਆਪਣੇ Pending ਕੰਮ ਪਏ ਨੇ ਉਹ ਪੂਰੇ ਕਰਾਂਗੇ ।

1. PSSSB All Punjabi Qualifying Papers PDF - https://t.me/dailyjobalertpunjab/2733 - ਇਸ PDF ਵਿੱਚ ਜਿਹੜੇ ਵੀ ਪੇਪਰ ਰਹਿੰਦੇ ਹਨ ਉਹ ADD ਕਰ ਦੇਵਾਂਗਾ।
2. Previous Year Papers - https://dailyjobalert.in/punjab-exams-previous-years-question-paper-pdf-download-free/ - ਇਸ ਲਿੰਕ ਵਿੱਚ ਜਿਹੜੇ ਵੀ ਪੇਪਰ ਰਹਿੰਦੇ ਹਨ ਉਹ ADD ਕਰ ਦੇਵਾਂਗਾ।
Missing Papers ਤੁਸੀਂ Comment ਕਰ ਕੇ ਦੱਸ ਸਕਦੇ ਹੋ।
3. ਇਹਨਾਂ ਤੋਂ ਇਲਾਵਾ ਹੋਰ ਬਹੁਤ ਕੁਝ Plan ਕੀਤਾ ਹੈ ਉਹ ਵੀ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗਾ।

ਧੰਨਵਾਦ ਤੁਹਾਡਾ ਸਭ ਦਾ ਨਾਲ ਜੁੜ੍ਹੇ ਰਹਿਣ ਲਈ ਅਤੇ ਉਮੀਦ ਕਰਦਾ ਹਾਂ ਅੱਗੇ ਵੀ ਏਦਾਂ ਹੀ ਸਾਥ ਦਿੰਦੇ ਰਹੋਗੇ।🙏

30.2k 0 154 20 116

Video is unavailable for watching
Show in Telegram
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਅਤੇ 2025 ਅਪਡੇਟ - 1800 ਪੋਸਟਾਂ ਤੇ ਭਰਤੀ ਜਲਦੀ ਅਤੇ 1746 ਪੋਸਟਾਂ ਦਾ Result ਆਉਣ ਵਾਲੇ ਦਿਨ੍ਹਾਂ ਵਿੱਚ ਆ ਜਾਵੇਗਾ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

29.7k 0 171 78 78

ਹੁਣ 7 ਜਨਵਰੀ ਨੂੰ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਵਲੋਂ ਨਵੇਂ ਹੁਕਮ ਜਾਰੀ

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ -
@dailyjobalertpunjab

ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿੱਚ 1220 ਪੋਸਟਾਂ ਭਰਨ ਨੂੰ ਪ੍ਰਵਾਨਗੀ - ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ

Source - Zee News

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

28.8k 0 129 57 94

OMR Sheets and Online Objection Link for PSSSB Clerk and Other exams held on 22 dec 2024

OMR Sheet Link - https://nltchd.info/sssb_decmulti_omr/
Online Objection - https://nltchd.info/sssb_decmulti_obj/

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

30.6k 0 100 32 19

AnswerKey-22-10-2024.pdf
229.2Kb
Provisional Answer Key Out for PSSSB Clerk and Other exams held on 22 dec 2024

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

35.8k 0 125 181 30

PSSSB ਵੱਲੋਂ 28-29 ਦਸੰਬਰ ਨੂੰ ਲਏ ਜਾਣ ਵਾਲੇ ਪੇਪਰਾਂ ਨੂੰ Postponed ਕਰ ਦਿੱਤਾ ਗਿਆ ਹੈ।

ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab

20 last posts shown.