ਪੰਜਾਬੀ ਅਖ਼ਬਾਰ 🗞 Newspaper


Channel's geo and language: India, Punjabi


➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ

Related channels  |  Similar channels

Channel's geo and language
India, Punjabi
Statistics
Posts filter






Forward from: TG Ads
💃
ਸਾਦਗੀ ਤੋਂ ਫੁਕਰਪੁਣੇ ਤੱਕ: 'ਪੰਜਾਬੀ ਟ੍ਰਿਬਿਊਨ' ਵਿੱਚ 5-ਦਸੰਬਰ ਤੋਂ ਸ਼ੁਰੂ ਹੋਈ ਲੇਖ ਲੜੀ ਵਿੱਚ ਰੋਜ਼ਾਨਾ ਕਿਸੇ ਇੱਕ ਵਿਸ਼ੇ 'ਤੇ ਜਾਣਕਾਰੀ ਹੁੰਦੀ ਹੈ ਕਿ ਕਿਵੇਂ ਪੰਜਾਬੀ ਅੱਖਾਂ ਮੀਚਕੇ ਤੇ ਅੱਡੀਆਂ ਚੁੱਕ ਕੇ ਖਾਣ-ਪੀਣ, ਵਿਆਹ-ਸ਼ਾਦੀਆਂ, ਗਹਿਣਾ-ਗੱਟਾ, ਹਾਰ-ਸ਼ਿੰਗਾਰ ਵਗੈਰਾ 'ਤੇ ਖਰਚਾ ਕਰ ਰਹੇ ਹਨ। ਆਪ ਪੜ੍ਹੋ, ਹੋਰਾਂ ਨੂੰ ਪੜ੍ਹਾਓ ਤੇ ਆਪਣੀਆਂ ਕਾਰਸਤਾਨੀਆਂ ਦੇ ਝੂਲਦੇ ਝੰਡਿਆਂ 'ਤੇ ਫ਼ਖ਼ਰ ਕਰੋ।


ਚਵਲਾਂ ਨੂੰ ਹਮਲੇ ਦੀ ਮੀਟਿੰਗ ਯਾਦ ਆਗੀ, ਜਿਹੜਾ ਅਕਾਲ ਤਖ਼ਤ ਸਾਹਿਬ ਤੋਂ 3 ਦਿਨ 'ਚ ਗੱਪੀ ਤੇ ਹੋਰਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਦਾ ਹੁਕਮ ਹੋਇਆ, ਓਹਦੇ 'ਤੇ ਕੋਈ ਕਾਰਵਾਈ ਨੀ, ਵਕਤ ਵੀ 5 ਤਰੀਕ ਨੂੰ ਲੰਘ ਚੁੱਕਾ। ਮੁੱਕਦੀ ਗੱਲ ਨਾ ਅਕਾਲੀ ਦਲ ਦਾ ਬਾਦਲ ਤੋਂ ਖਹਿੜਾ ਛੁੱਟਣਾ ਨਾ ਭੇਡਾਂ ਦਾ




ਕੁਰਸੀ ਖ਼ਾਤਰ ਕੀ-ਕੀ ਨੀ ਕਰਨਾ ਪੈਂਦਾ..!


👆🏿ਸਪੋਕਸਮੈਨ - 24.11.24




🎉🤣🎊


Forward from: TG Ads
ਹੇ ਸਿਰਜਣਹਾਰ,

ਕੁਦਰਤ ਦੁਖੀ ਹੈ, ਦਰੱਖਤ ਕੱਟੇ ਤੇ ਲੂਹੇ ਜਾ ਰਹੇ ਹਨ, ਜਨੌਰ ਸਾੜੇ ਤੇ ਭੁੰਨੇ ਜਾ ਰਹੇ ਹਨ, ਧਰਤੀ ਉਦਾਸ ਹੈ, ਹਵਾ ਜ਼ਹਿਰੀਲੀ ਤੇ ਪਾਣੀ ਖਤਮ ਹੋ ਰਿਹਾ। ਮੇਰੀ ਅਰਦਾਸ ਹੈ ਕਿ ਤੂੰ ਅਜਿਹਾ ਕਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਖਤਮ ਕਰ ਦੇ। ਸਾਰੇ ਜੀਆ-ਜੰਤ ਨੂੰ ਖਾਣਾ-ਪਾਣੀ ਮਿਲੇ, ਛੱਤ ਮਿਲੇ, ਪਿਆਰ ਤੇ ਸੁਰੱਖਿਆ ਮਿਲੇ। ਇਹਨਾਂ ਨਾਲ ਜ਼ੁਲਮ ਕਰਨ ਵਾਲੇ, ਧਰਤੀ ਮਾਂ ਨੂੰ ਅੱਗਾਂ ਲਾਉਣ ਵਾਲੇ, ਪਾਣੀਆਂ ਨੂੰ ਖਤਮ ਤੇ ਹਵਾ ਨੂੰ ਜ਼ਹਿਰੀਲਾ ਕਰਨ ਵਾਲਿਆਂ ਦਾ ਬੀ ਨਾਸ ਹੋ ਜਾਵੇ। ਹਰ ਕੋਈ ਕੁਦਰਤ ਨੂੰ ਪਿਆਰ ਕਰੇ ਤੇ ਇਸ ਦੀ ਸੰਭਾਲ ਕਰੇ। ਸਾਨੂੰ ਬਲ ਦੇ ਕਿ ਅਸੀਂ ਆਪਣੇ ਵਾਤਾਵਰਣ ਦੀ ਰੱਖਿਆ ਕਰ ਸਕੀਏ।

ਹਰਿਆਲੀ ਕਾਇਮ ਰਹੇ 🌳












ਵੋਟਾਂ ਦੇ ਫ਼ਰਕ ਮੁਤਾਬਕ


ਪੰਜਾਬ ਹਲਕਾਵਾਰ ਨਤੀਜਾ


ਲੋਕ ਸਭਾ ਚੋਣਾਂ ਪੰਜਾਬ - ਪਾਰਟੀਵਾਰ ਵੋਟ ਫੀਸਦੀ





20 last posts shown.