🚜 ਕਿਸਾਨੀ ਖ਼ਬਰਾਂ ਤੇ ਜਾਣਕਾਰੀ 🌾


Гео и язык канала: Индия, Хинди
Категория: Новости и СМИ


ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Связанные каналы  |  Похожие каналы

Гео и язык канала
Индия, Хинди
Категория
Новости и СМИ
Статистика
Фильтр публикаций


Репост из: ਪੰਜਾਬੀ ਸਰਵੇ 💭
ਗ਼ਰੀਬ ਜਾਂ ਵਿਚਕਾਰਲੇ ਤਬਕੇ ਦੇ ਲੋਕਾਂ ਵੱਲੋਂ ਉੱਚੀਆਂ ਸਹੂਲਤਾਂ (ਜਿਵੇਂ ਕਿ ਵਧੀਆ ਹਸਪਤਾਲ, ਉੱਚ ਸਿੱਖਿਆ, ਵਧੀਆ ਆਵਾਜਾਈ ਸਾਧਨ, ਉੱਚ-ਅਦਾਲਤਾਂ ਵਗੈਰਾ) ਨਾ ਲੈਣ ਦਾ ਮੁੱਖ ਕਾਰਣ ਕੀ ਹੈ?
Опрос
  •   ਜਾਣਕਾਰੀ ਦੀ ਕਮੀ ਕਾਰਣ
  •   ਅਜਿਹੀਆਂ ਸਹੂਲਤਾਂ ਦੂਰ ਹੋਣ ਕਾਰਣ ਨੀ ਜਾਂਦੇ ਵਈ ਐਵੇਂ ਖਰਚਾ ਹੋਊ ਤੇ ਰਹਾਂਗੇ ਕਿੱਥੇ
  •   ਇਨ੍ਹਾਂ ਸਹੂਲਤਾਂ ਲਈ ਮੋਟਾ ਪੈਸਾ ਚਾਹੀਦਾ ਹੁੰਦਾ, ਜੋ ਅਜਿਹੇ ਲੋਕਾਂ ਕੋਲ ਨਹੀਂ ਹੁੰਦਾ
  •   ਗੰਦੇ ਸਿਸਟਮ ਕਾਰਣ ਵੀ ਨੀ ਜਾਂਦੇ ਵਈ ਕਿਹੜਾ ਇੱਕੋ ਵਾਰੀ 'ਚ ਕੰਮ ਹੋਜੂ, ਵਾਰ-ਵਾਰ ਧੱਕੇ ਖਾਣੇ ਪੈਣੇ
  •   ਅਜਿਹੇ ਲੋਕਾਂ ਨੇ ਰੋਜ਼ ਦੀ ਰੋਜ਼ ਕਮਾਕੇ ਚੁੱਲ੍ਹਾ ਬਾਲਣਾ ਹੁੰਦਾ, ਉੱਚ ਸਹੂਲਤਾਂ ਜਾਣ ਢੱਠੇ ਖੂਹ 'ਚ
  •   ਉਪਰੋਕਤ ਸਾਰੇ ਤੇ ਹੋਰ ਵੀ ਕਈ ਕਾਰਣ ਹੈਗੇ
137 голосов










ਪੈਹਾ ਚਾਈਦਾ ਜੋ ਮਰਜੀ ਕਰਾਲੋ, ਕਿਸੇ ਤੇ ਪਰਚਾ ਪੈਜੂ ਤਾਂ ਯੂਲੀਅਨ ਆਲੇ ਹੈਗੇ ਬਚੌਣ ਨੂੰ




ਹੁਣ ਬਰਤ ਕਾਹਦਾ ਰੈਗਿਆ..! ਸ਼ੁਰੂ ਕਰਨ ਵੇਲੇ ਤਾਂ ਅਖੇ ਮੈਂ...


ਜੋ ਮਰਜੀ ਕਰਲੋ ਮੌਜੂਦਾ ਮਹੌਲ ਤੇ ਹਲਾਤਾਂ ਚ ਰਿਸ਼ਵਤ ਤੇ ਖੱਜਲ-ਖੁਆਰੀ (ਖ਼ਾਸ ਕਰਕੇ ਮਾਲ ਤੇ ਪੁਲਸ ਵਿਭਾਗ਼ ਚ) ਕਦੇ ਬੰਦ ਨੀ ਹੋ ਸਕਦੀ, ਤੇ ਜੇ ਕਦੇ ਕਿਸੇ ਤਾਨਾਸ਼ਾਹ ਜਾਂ ਸਰਕਾਰ ਨੇ ਇਹ ਖਤਮ ਕਰਤੀ, ਓਹਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ




ਮਜ਼ਾਕ ਬਣਾ ਰੱਖਿਆ ਵਰਤਾਂ ਦਾ ਵੀ 🤔


ਊਂਅ, ਗੱਲ ਏ ਇੱਕ... ਕਿਸਾਨੀ ਮੁੱਦਿਆਂ ਖਾਤਰ, ਮਜ਼ਦੂਰਾਂ ਨੂੰ ਨਾਲ ਖਿੱਚੀ ਰੱਖਣ ਤੇ 'ਕਿਸਾਨ-ਮਜ਼ਦੂਰ ਜ਼ਿੰਦਾਬਾਦ' ਦੇ ਨਾਹਰੇ ਲਾਉਣ ਵਾਲੇ ਕਿੰਨੇ ਕੁ ਜੱਟਾਂ ਤੇ ਕਿਸਾਨ ਜਥੇਬੰਦੀਆਂ ਨੇ 10-ਜਨਵਰੀ ਨੂੰ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ਾ ਮਾਫ਼ੀਆਂ ਵੱਲੋਂ ਦਲਿਤਾਂ ਦੇ 8-10 ਘਰਾਂ ਉੱਤੇ ਪੈਟਰੋਲ ਬੰਬ ਸੁੱਟ ਕੇ ਲਾਈ ਅੱਗ ਨਾਲ ਸਾੜੇ ਘਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕਈਆਂ ਨੂੰ ਜ਼ਖ਼ਮੀ ਕਰਨ ਦੇ ਇਨਸਾਫ਼ ਲਈ ਧਰਨਾ ਲਾਏ, ਫੰਡ ਕੱਠੇ ਕੀਤੇ, ਮਾਲੀ ਇਮਦਾਦ ਕੀਤੀ, ਸਹਾਰਾ ਬਣੇ ਜਾਂ ਹਾਅ ਦਾ ਨਾਹਰਾ ਮਾਰਿਆ..!
















ਤੁਹਾਨੂੰ ਕੀ ਲਗਦਾ ਡੱਲੇਵਾਲ ਸਾਬ੍ਹ ਦਾ ਮਰਨ-ਵਰਤ ਕਦੋਂ ਟੁੱਟੇਗਾ?
Опрос
  •   MSP ਮੰਗ ਮੰਨੇ ਜਾਣ 'ਤੇ ਹੀ ਟੁੱਟੇਗਾ
  •   ਕਿਸੇ ਹੋਰ ਸਮਝੌਤੇ ਨਾਲ ਖਤਮ ਹੋਵੇਗਾ
  •   ਕਿਸਾਨਾਂ ਤੇ ਸਰਕਾਰ ਦੇ ਕਹਿਣ 'ਤੇ ਤੋੜ ਦੇਣਗੇ
141 голосов

Показано 20 последних публикаций.