🌾
ਜਵਾਨਾ ਆਹ ਮੌਤਾਂ ਚੇ ਆਪਣਾ ਕਿੰਨਾ ਕੁ ਹਿੱਸਾ ਭਲਾਂ, ਦਸ ਕ ਵੀਹ ਫੀ..?
...ਓ ਤਾਇਆ, ਤੈਨੂੰ ਫੈਟਰੀਆਂ, ਗੱਡੀਆਂ, ਬੁੱਡਾ ਨਾਲਾ, ਬੀੜੀ-ਸਿਗਟਾਂ...
...ਬੱਸ਼ਅ ਬੱਸ਼ਅਅ, ਦੱਬੀ ਆਓ ਕੰਮ, ਆਪਾਂ ਸਬ ਨੂੰ ਮਾਤ ਪਾਉਣੀ ਜੇ...