ਸਾਡੀ ਸਿਹਤ


Kanal geosi va tili: Hindiston, Hindcha
Toifa: Tibbiyot


ਸਿਹਤ ਤੇ ਖਾਣ-ਪੀਣ

Связанные каналы

Kanal geosi va tili
Hindiston, Hindcha
Statistika
Postlar filtri














Promo ਸ਼ਬਦਸ਼ਾਲਾ dan repost
ਪੰਜਾਬੀ ਸੰਕੇਤ-ਲਿਪੀ (Shorthand) ਸਿੱਖਣ ਲਈ ਉਪਲਬਧ 16 ਕਿਤਾਬਾਂ ਬਾਰੇ ਜਾਣਕਾਰੀ ਦਿੰਦਾ Paid ਚੈਨਲ
👇
https://t.me/NextLevelServices/180
〰️〰️〰️〰️〰️〰️
by @Shabadshala
〰️〰️〰️〰️〰️〰️
























ਧਰਤੀ ਲਗਦੀ ਏ ਨੀਲੀ ਕਰਕੇ ਪਾਣੀ,
ਬਿਨਾਂ ਪਾਣੀ ਧਰਤੀ ਲੱਗੇਗੀ ਨਹੀਂ ਰਾਣੀ।

ਪਾਣੀ ਚਾਹੀਦਾ ਹਰ ਚੀਜ਼ ਤੇ ਹਰ ਇਨਸਾਨ ਨੂੰ,
ਰਿਹਾ ਨਹੀਂ ਜਾਣਾ ਵੇਖ ਕੇ ਭੁੱਖੇ ਮਰੇ ਕਿਸਾਨ ਨੂੰ।

ਬਿਨਾਂ ਪਾਣੀ ਨਹੀਂ ਹੁੰਦਾ ਗੁਜ਼ਾਰਾ ਇਕ ਵੀ ਪਲ ਦਾ,
ਜੇ ਹੁੰਦਾ ਨਾ ਪਾਣੀ ਕੀ ਬਣਦਾ ਕੱਲ੍ਹ ਦਾ।

ਧਰਤੀ 'ਤੇ ਪਾਣੀ ਹੈ ਬਹੁਤ ਅਨਮੋਲ,
ਉਹ ਬੰਦਿਆ ਇਸ ਨੂੰ ਏਧਰ-ਓਧਰ ਨਾ ਰੋਲ।

ਪਾਣੀ ਦੇ ਇੱਕ-ਇੱਕ ਬੂੰਦ ਦੀ ਹੈ ਕੀਮਤ ਲੱਖ,
ਜੇ ਹੋਉਗਾ ਨਹੀਂ ਪਾਣੀ ਤਾਂ ਪੱਲੇ ਨਹੀਂ ਰਹਿਣਾ ਕੱਖ।

ਧਰਤੀ ਲਗਦੀ ਏ ਨੀਲੀ ਕਰਕੇ ਪਾਣੀ,
ਬਿਨਾਂ ਪਾਣੀ ਧਰਤੀ ਲੱਗੇਗੀ ਨਹੀਂ ਰਾਣੀ।



20 ta oxirgi post ko‘rsatilgan.