PunjabUpdates

Channel's geo and language: India, Punjabi
Category: Career

✳️All Updates related to Govt. Jobs
✳️PSSSB website instant updates with bot.
✳️ Discussion - @PunjabUpdatesCHAT

Related channels  |  Similar channels

Channel's geo and language
India, Punjabi
Category
Career
Statistics
Posts filter

Result Type test DEO advt 12 of 24 in pdf.pdf
79.3Kb
Result of Typing Test for the post of Data Entry Operator (Advertisement No 12 of 2024)
held on 08-12-2024

Result Notice type test CCDEO advt 12 of 24 in pdf.pdf
236.0Kb
Result of Typing Test for the post of Clerk-cum-Data Entry Operator (Advertisement No 12 of 2024)
held on 08-12-2024

ਮਿਲੀ ਜਾਣਕਾਰੀ ਅਨੁਸਾਰ ਐਕਸਾਇਜ ਇੰਸਪੈਕਟਰ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਅਤੇ ਫਾਰਮ ਭਰਨੇ 15 ਜਨਵਰੀ ਤੱਕ ਸ਼ੁਰੂ ਹੋ ਜਾਣਗੇ। ਉਕਤ ਪੋਸਟਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

3.2k 0 25 145 20

Total appeared candidates in 22 dec examination was 40100 while total candidates who applied was 70k+.

22 ਦਸੰਬਰ ਵਾਲਾ ਪੇਪਰ 40100 ਉਮੀਦਵਾਰਾਂ ਨੇ ਦਿੱਤਾ ਹੈ ਜਦ ਕਿ ਅਪਲਾਈ ਕਰਨ ਵਾਲੇ ਕੁੱਲ 70 ਹਜਾਰ ਤੋਂ ਜਿਆਦਾ ਸਨ।

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

3.6k 0 37 84 30

Download OMR sheet of written Examination dated 22.12.2024 for the post of

Surveyor(Director Archaeology) ( Advt 03 of 2023)
Proof Reader ( Advt 04 of 2023)
Copy Holder ( Advt 04 of 2023)
Ship Modeling Instructor ( Advt 08 of 2023)
Aero Modeling Instructor ( Advt 08 of 2023)
Clerk/Storekeeper ( Advt 05 of 2024)
Link
https://nltchd.info/sssb_decmulti_omr/

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

ਮਿਲੀ ਜਾਣਕਾਰੀ ਮੁਤਾਬਕ 05 ਜਨਵਰੀ 2025 ਨੂੰ ਹੋਣ ਵਾਲਾ ਲੇਬਰ ਇੰਸਪੈਕਟਰ ਦਾ ਪੇਪਰ Postopne ਹੋ ਰਿਹਾ ਹੈ।

ਤਿਆਰੀ ਕਰਦੇ ਰਹੋ।

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

4.2k 0 55 126 35

NOTICE FOR INVITING ONLINE OBJECTIONS

Surveyor(Director Archaeology) ( Advt 03 of 2023)
Proof Reader ( Advt 04 of 2023)
Copy Holder ( Advt 04 of 2023)
Ship Modeling Instructor ( Advt 08 of 2023)
Aero Modeling Instructor ( Advt 08 of 2023)
Clerk/Storekeeper ( Advt 05 of 2024)

https://nltchd.info/sssb_decmulti_obj/Forms/DetailsForms/frmQuestionPaper_Objections.aspx

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

AnswerKey-22-10-2024.pdf
229.2Kb
PSSSB Clerk and various other posts answer key out!

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

4k 0 36 78 6

Dr. Manmohan singh ji passes away 😢

Public_Notice_regarding_postponement_of_Written_Ex_241225_113958.pdf
922.8Kb
Public Notice regarding postponement of Written Examination of various Posts by PSSSB

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

5_6291931697692807794.pdf
429.6Kb
ਇਸ਼ਿਤਹਾਰ ਨੰਬਰ 10/2023 ਜੂਨੀਅਰ ਇੰਜੀਨੀਅਰ (ਸਿਵਲ) ਦੀਆਂ ਅਸਾਮੀਆਂ ਦੀ ਭਰਤੀ ਲਈ ਉਮੀਦਵਾਰ ਮਿਤੀ 25/12/2024 ਤੱਕ ਅਪਣੀਆਂ ਪ੍ਰੇਫਰਸ (ਤਰਜੀਹ) ਦਰਜ ਕਰ ਸਕਦੇ ਹਨ।

ਲਿੰਕ ਕੱਲ ਨੂੰ Open ਹੋਵੇਗਾ।

http://97.74.80.25:8081/2310

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

usermanual.ashx.pdf
71.6Kb
PUNJAB STATE CIVIL SERVICES COMBINED COMPETITIVE EXAMINATION

CSAT ਇਮਤਿਹਾਨ 40% ਦੇ ਘੱਟੋ-ਘੱਟ ਅੰਕਾਂ ਦੇ ਨਾਲ ਨੇਗੇਟਿਵ ਮਾਰਕਿੰਗ ਤੋਂ ਬਿਨਾਂ ਹੋਵੇਗੀ ।

ਕੱਲ ਦੇ ਪੇਪਰ ਲਈ ਮੈਂ ਕੁਝ ਨੁਕਤਾ ਲੈ ਕੇ ਆਇਆ ਜੀ।
ਲਿਖਿਆ ਹੀ ਨਹੀਂ ਸਗੋਂ, ਅਸੀਂ ਸਭ ਇਹ ਅਜਮਾਇਆ ਜੀ।

ਕਿਤਾਬ ਛੱਡਕੇ, ਇੱਕ ਦਿਨ ਲਈ ਥੋੜਾ ਅਰਾਮ ਤੇ ਤੁਸੀਂ ਧਿਆਨ ਕਰੋ।
ਪੇਪਰ ਮੇਰਾ ਇੰਨੀ  ਦੂਰ, ਪੇਪਰ ਮੇਰਾ ਇੰਨੀ ਦੂਰ ਕਹਿ, ਕਿਉਂ ਆਪਣੇ ਆਪ ਨੂੰ ਪਰੇਸ਼ਾਨ ਕਰੋ।

ਪੇਪਰ ਲਈ ਜੋ ਜਰੂਰੀ ਚੀਜ਼ਾਂ, ਸਭ ਨੂੰ ਤਿਆਰ ਹਰ ਹਾਲ ਕਰੋ।
ਸ਼ਾਂਤੀ ਨਾਲ ਬੈਠ ਪੜੋ ਐਡਮਿਟ ਕਾਰਡ, ਐਵੇਂ ਨਾ ਕਹਾਲ ਕਰੋ |

ਨਾਮ ਰੱਬ ਦਾ, ਇੱਕ ਮਿਹਨਤ ਕੀਤੀ ਤੁਹਾਡੀ, ਕਲ ਨੂੰ ਰੰਗ ਉਸੇ ਨੇ ਦਿਖਾਉਣਾ ਜੀ।
ਹੱਸ- ਹੱਸ ਜਾਉ ਪੇਪਰ ਦੇਣ, ਕਿਉਂ ਪਹਿਲਾਂ ਹੀ ਬੀਪੀ  ਵਧਾਉਣਾ ਜੀ।

ਜਿਹੜਾ ਸਬਜੈਕਟ ਤੁਹਾਨੂੰ  ਆਉਦਾ,ਪਹਿਲਾਂ ਉਹਦਾ ਕਰਿਉ ਨਬੇੜਾ ਜੀ।
ਲਾਸਟ ਤੇ ਇੱਕ ਵਾਰ ਜਰੂਰ ਦੇ ਦੇਣਾ, Question ਪੇਪਰ ਨੂੰ ਗੇੜਾ ਜੀ।

ਔਖਾ Question ਦੇਖਕੇ, ਨਾ ਐਵੇਂ ਘਬਰਾਉਣਾ ਜੀ।
ਜੇ ਲੱਗੇ ਥੌੜਾ ਫੀਲ ਪਰੈਸ਼ਰ, ਪਾਣੀ ਰਾਮ ਬਾਣ ਦੀ ਤਰਾਂ ਕੰਮ ਆਉਣਾ ਜੀ।

All the Best ਦੋਸਤੋਂ

✍️ Diljeet

ਪੀ:ਸੀ:ਐਸ (ਕਾਰਜਕਾਰੀ ਸ਼ਾਖਾ) ਦੀ ਮੁਢਲੀ ਪ੍ਰੀਖਿਆ ਵਿੱਚ CSAT ਪੇਪਰ ਸਿਰਫ Qualify ਹੋਵੇਗਾ ।

ਪੀ:ਪੀ:ਐਸ:ਸੀ ਚੇਅਰਮੈਨ ਜਤਿੰਦਰ ਸਿੰਘ ਔਲਖ

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

ਮਿਤੀ 22-12-2024 ਨੂੰ ਹੋ ਰਹੇ ਪੇਪਰਾਂ ਦੇ ਸੈਟਰ ਐਡਰੈੱਸ ਅਪਡੇਟ ਹੋ ਗਏ ਹਨ, ਤੁਸੀਂ ਆਪਣੇ-ਆਪਣੇ ਸੈਟਰ ਦੇਖ ਸਕਦੇ ਹੋ।

https://nltchd.info/sssb_decmulti_admit/

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

PSSSB EXCISE AND TAXATION INSPECTOR DETAILED NOTIFICATION UPDATE

Advt No. 14/2024

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

PSSSB ADMIT CARD OUT

CLERK
STORE KEEPER
SURVEYOR
PROOF READER AND COPY HOLDER,
SHIP MODELLING INSTRUCTOR AND AERO MODELLING INSTRUCTOR 

https://nltchd.info/sssb_decmulti_admit/

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

7k 0 17 45 9

IT Assistant.pdf
138.7Kb
Technical Assistant District Technical Coordinator.pdf
211.7Kb
Result of written test for the post of IT Assistant and (Advertisement No. 05/2023) and Technical Coordinator (Adv No. 01/2024) held on 23 November, 2024

matron final roll no wise result.pdf
846.5Kb
warder final roll no wise result.pdf
6.9Mb
Result of written test for the Post of Matron and warder Examination.

revised dates for some posts.pdf
568.6Kb
psssb revised date of exams

ਅਜਿਹੀ ਹੋਰ ਜਾਣਕਾਰੀ ਲਈ @PunjabUpdates ਵਿੱਚ ਸ਼ਾਮਲ ਹੋਵੋ।

20 last posts shown.