Punjab Police India


Channel's geo and language: India, Hindi
Category: Politics


Official Telegram Account of Punjab Police India. For any other queries follow us on https://twitter.com/PunjabPoliceInd

Related channels  |  Similar channels

Channel's geo and language
India, Hindi
Category
Politics
Statistics
Posts filter


Video is unavailable for watching
Show in Telegram
A citizen from Amritsar dialed #Helpline112, reporting a collision between two cars that left the drivers injured. Acting swiftly, an ambulance and police team were dispatched to the spot. The injured were rushed to the hospital, and their families were informed. The families expressed gratitude for the prompt response. #PunjabPolice stands committed to timely assistance and public safety. #LetsBringTheChange


#ShaktiHelpDesk of Khanna Police conducted an awareness seminar Government Primary School Ber Kalan. Where students were sensitized about good touch and bad touch, child abuse, Saanjh services, and #Helpline numbers 112/1098. #SaanjhShakti

ਖੰਨਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੇਰ ਕਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੂੰ ਚੰਗੇ ਅਤੇ ਮਾੜੇ ਸਪਰਸ਼, ਬਾਲ ਦੁਰਵਿਵਹਾਰ, ਸਾਂਝ ਸੇਵਾਵਾਂ, ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।


⚠️ ਸੁਚੇਤ ਰਹੋ, ਸੁਰੱਖਿਅਤ ਰਹੋ!

ਸਰਕਾਰੀ ਏਜੰਸੀਆਂ ਅਤੇ ਬੈਂਕ, ਕਾਲਾਂ ਜਾਂ ਸੁਨੇਹਿਆਂ 'ਤੇ ਕਦੇ ਵੀ ਤੁਹਾਡੇ OTP, PIN ਜਾਂ ਨਿੱਜੀ ਵੇਰਵੇ ਨਹੀਂ ਮੰਗਣਗੇ।

ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਓ—ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰੋ।

⚠️ Stay Alert, Stay Safe!

Govt agencies & banks will NEVER ask for your OTP, PIN, or personal details over calls or messages.

Protect yourself from fraud—do not share sensitive information.

#CyberSafety




ਤੁਹਾਡੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ!

ਐਮਰਜੈਂਸੀ ਵਿੱਚ ਤੁਰੰਤ ਮਦਦ ਲਈ, ਪੁਲਿਸ ਹੈਲਪਲਾਈਨ 📞112 ਡਾਇਲ ਕਰੋ। ਅਸੀਂ ਤੁਹਾਡੀ ਮਦਦ ਲਈ ਹਰ ਸਮੇਂ ਹਾਜ਼ਰ ਹਾਂ!

Your safety comes first! 🚨

For quick help in an emergency, dial Police Helpline 📞112. We're here to assist you! #Dial112 #StaySafe


🚫 ਨਸ਼ਿਆਂ ਨੂੰ ਕਹੋ ਨਾ
✅ ਜ਼ਿੰਦਗੀ ਨੂੰ ਕਹੋ ਹਾਂ
ਆਓ, ਨਸ਼ਾ ਮੁਕਤ ਪੰਜਾਬ ਦੀ ਰਚਨਾ ਕਰੀਏ ਤੇ ਸੁੰਦਰ ਭਵਿੱਖ ਬਣਾਈਏ।

🚫 Say No to Drugs
✅ Say Yes to Life
Let’s build a brighter, healthier future—free from addiction! Together, we can achieve a #NashaMuktPunjab.
#SayNoToDrugs




Video is unavailable for watching
Show in Telegram
Bathinda Police held a meeting with Ward Committees and Village Security Committees under the "Sampark" programme to enhance police-public relations and ensure community safety.
#PunjabPoliceProjectSampark

ਬਠਿੰਡਾ ਪੁਲਿਸ ਨੇ ਪੁਲਿਸ-ਲੋਕ ਸਬੰਧਾਂ ਨੂੰ ਵਧਾਉਣ ਅਤੇ ਭਾਈਚਾਰਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ "ਸੰਪਰਕ" ਪ੍ਰੋਗਰਾਮ ਤਹਿਤ ਵਾਰਡ ਕਮੇਟੀਆਂ ਅਤੇ ਗ੍ਰਾਮ ਸੁਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀ।


ਪਟਿਆਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਚਕਾਣੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਨੂੰ, ਟ੍ਰੈਫਿਕ ਸਿਗਨਲਾਂ, ਸਾਂਝ ਸੇਵਾਵਾਂ, ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpDesk of Patiala Police held an awareness seminar at Govt. Senior Secondary School, Lachkani, where students learned about Traffic Signals, child abuse, Saanjh services, and #Helpline numbers 112/1098. #SaanjhShakti


ਜੇਕਰ ਤੁਸੀਂ ਸਾਈਬਰ ਅਪਰਾਧ ਦਾ ਸ਼ਿਕਾਰ ਹੋਏ ਹੋ, ਤਾਂ ਚੁੱਪ ਨਾ ਰਹੋ! ਆਪਣੀ ਸ਼ਿਕਾਇਤ ਦਰਜ ਕਰਨ ਲਈ 1930 'ਤੇ ਕਾਲ ਕਰੋ। ਜਾਗਰੂਕ ਰਹੋ, ਸੁਰੱਖਿਅਤ ਰਹੋ!

If you're a victim of cybercrime, don't stay silent! Dial 1930 to report your complaint immediately. Stay alert, stay safe! 🚨💻 #CyberSafety


ਤੁਹਾਡੀ ਫੀਡ ਵਿੱਚ ਸਾਰੀ ਜਾਣਕਾਰੀ ਸਹੀ ਜਾਂ ਭਰੋਸੇਯੋਗ ਨਹੀਂ ਹੈ। ਕਿਸੇ 'ਤੇ ਭਰੋਸਾ ਕਰਨ ਜਾਂ ਸਾਂਝਾ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਦੀ ਪੁਸ਼ਟੀ ਕਰੋ।

ਸੁਚੇਤ ਰਹੋ, ਸੂਚਿਤ ਰਹੋ।

Not all information in your feed is true or reliable. Always verify before you believe or share.

Stay alert, stay informed.

#FakeDiKhairNahi #ThinkBeforeYouShare


Drugs ruin lives and tear apart families. Let’s break free from this cycle—choose a better, drug-free life. #SayNoToDrugs

ਨਸ਼ੇ ਜ਼ਿੰਦਗੀ ਨੂੰ ਬਰਬਾਦ ਕਰਦੇ ਹਨ ਅਤੇ ਪਰਿਵਾਰਾਂ ਨੂੰ ਤੋੜ ਦਿੰਦੇ ਹਨ। ਆਓ ਇਸ ਚੱਕਰ ਤੋਂ ਛੁਟਕਾਰਾ ਪਾਈਏ—ਇੱਕ ਬਿਹਤਰ, ਨਸ਼ਾ ਮੁਕਤ ਜੀਵਨ ਚੁਣੋ।


ਪਠਾਨਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲਹਿਰੀ ਸਮੰਚਾ ਵਿਖੇ ਵਿਦਿਆਰਥੀਆਂ ਨੂੰ ਗੁੱਡ ਟੱਚ, ਬੈਡ ਟਚ, ਪੋਕਸੋ ਐਕਟ ਅਤੇ ਹੈਲਪਲਾਈਨ 112/1098 ਬਾਰੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

Pathankot Police, conducted an awareness seminar at Govt Primary School, Village Lahri Samancha, educating students on Good Touch, Bad Touch, POCSO Act and #Helpline 112/1098. Together, we’re building a safer future for our children! #SaanjhShakti






In a major breakthrough, Amritsar Rural Police busts trans-border narco smuggling and arms cartel in 3 separate operations and apprehends 5 persons and recoveres 3 Glock Pistols, 1 .32 bore pistol & 3.97 Kg Heroin.

The arrested persons were in contact with #Pakistan-based operatives using drones to smuggle drugs and arms into #India. More arrests are likely

Punjab Police will take stern action against organised crime & illegal weapon smuggling networks and is working to uncover the entire network, following both forward and backward linkages.




Punjab Police has busted an inter-state gang behind 'digital arrest' cyber fraud, arresting two accused from #Assam.

A 76-year-old retired officer was duped of ₹76 lakhs by fraudsters posing as Mumbai Cyber Crime officials, placing him under a fake "Digital Arrest" via #WhatsApp

An FIR was registered, revealing the gang's involvement in 11 cases worth ₹15 crore across seven states.

#DGP Punjab urged citizens to stay vigilant and report cybercrime at Helpline 1930 or cybercrime.punjabpolice.gov.in.


ਗੱਡੀ ਚਲਾਉਂਦੇ ਸਮੇਂ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰੋ। ਕੇਂਦਰਿਤ ਰਹੋ, ਸੁਰੱਖਿਅਤ ਰਹੋ ਅਤੇ ਸੜਕ 'ਤੇ ਜੀਵਨ ਦੀ ਰੱਖਿਆ ਕਰੋ।

🚫📱 Don’t use your mobile phone while driving. Stay focused, stay safe, and protect lives on the road.

#RoadSafety


Video is unavailable for watching
Show in Telegram
ਫਰੀਦਕੋਟ ਪੁਲਿਸ ਵੱਲੋਂ ਵਾਤਾਵਰਣ ਦੀ ਸੁਰੱਖਿਆ ਲਈ ਪਰਾਲੀ ਸਾੜਨ ਨੂੰ ਰੋਕਣ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਦੇ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਆਓ ਰਲ ਕੇ ਸਾਫ਼ ਸੁਥਰੇ, ਹਰਿਆ ਭਰੇ ਪੰਜਾਬ ਲਈ ਵਾਤਾਵਰਣ ਪੱਖੀ ਅਮਲ ਅਪਣਾਈਏ।


🌾 Faridkot Police is actively reaching out to villages, spreading awareness about the harmful effects of stubble burning on health & the environment.
Together, let’s adopt eco-friendly practices for a cleaner, greener Punjab. #SayNoToStubbleBurning

20 last posts shown.