The Viral Classes


Channel's geo and language: India, English
Category: Telegram


Daily Best Questions (PYQ also) QUIZ for every subject regarding to upcoming PSSSB Exams-💯💯
Collab and Query- DM @mani6292

Related channels  |  Similar channels

Channel's geo and language
India, English
Category
Telegram
Statistics
Posts filter


ਅੱਜ ਕਲਰਕ ਵਾਲਾ ਪੇਪਰ ਕਿਵੇਂ ਲੱਗਿਆ??
👇👇

GK Level???


ਕੱਲ ਦੇ ਪੇਪਰ ਲਈ ਮੈਂ ਕੁਝ ਨੁਕਤਾ ਲੈ ਕੇ ਆਇਆ ਜੀ।
ਲਿਖਿਆ ਹੀ ਨਹੀਂ ਸਗੋਂ, ਅਸੀਂ ਸਭ ਇਹ ਅਜਮਾਇਆ ਜੀ।

ਕਿਤਾਬ ਛੱਡਕੇ, ਇੱਕ ਦਿਨ ਲਈ ਥੋੜਾ ਅਰਾਮ ਤੇ ਤੁਸੀਂ ਧਿਆਨ ਕਰੋ।
ਪੇਪਰ ਮੇਰਾ ਇੰਨੀ  ਦੂਰ, ਪੇਪਰ ਮੇਰਾ ਇੰਨੀ ਦੂਰ ਕਹਿ, ਕਿਉਂ ਆਪਣੇ ਆਪ ਨੂੰ ਪਰੇਸ਼ਾਨ ਕਰੋ।

ਪੇਪਰ ਲਈ ਜੋ ਜਰੂਰੀ ਚੀਜ਼ਾਂ, ਸਭ ਨੂੰ ਤਿਆਰ ਹਰ ਹਾਲ ਕਰੋ।
ਸ਼ਾਂਤੀ ਨਾਲ ਬੈਠ ਪੜੋ ਐਡਮਿਟ ਕਾਰਡ, ਐਵੇਂ ਨਾ ਕਹਾਲ ਕਰੋ |

ਨਾਮ ਰੱਬ ਦਾ, ਇੱਕ ਮਿਹਨਤ ਕੀਤੀ ਤੁਹਾਡੀ, ਕਲ ਨੂੰ ਰੰਗ ਉਸੇ ਨੇ ਦਿਖਾਉਣਾ ਜੀ।
ਹੱਸ- ਹੱਸ ਜਾਉ ਪੇਪਰ ਦੇਣ, ਕਿਉਂ ਪਹਿਲਾਂ ਹੀ ਬੀਪੀ  ਵਧਾਉਣਾ ਜੀ।

ਜਿਹੜਾ ਸਬਜੈਕਟ ਤੁਹਾਨੂੰ  ਆਉਦਾ,ਪਹਿਲਾਂ ਉਹਦਾ ਕਰਿਉ ਨਬੇੜਾ ਜੀ।
ਲਾਸਟ ਤੇ ਇੱਕ ਵਾਰ ਜਰੂਰ ਦੇ ਦੇਣਾ, Question ਪੇਪਰ ਨੂੰ ਗੇੜਾ ਜੀ।


ਔਖਾ Question ਦੇਖਕੇ, ਨਾ ਐਵੇਂ ਘਬਰਾਉਣਾ ਜੀ।
ਜੇ ਲੱਗੇ ਥੌੜਾ ਫੀਲ ਪਰੈਸ਼ਰ, ਪਾਣੀ ਰਾਮ ਬਾਣ ਦੀ ਤਰਾਂ ਕੰਮ ਆਉਣਾ ਜੀ।


All the Best ਦੋਸਤੋਂ

✍️ Diljeet


Anyone going from Nakodar side to Chandigarh for clerk exam
Please DM : Urgent requirement for handicapped girl ‼️‼️

Or directly Dm the girl - @Pihu_Pihu


📌PSSSB Clerk
Exam centre details out
https://nltchd.info/sssb_decmulti_admit/

Join - @theviralclasses


21 ਦਸੰਬਰ ਦੀਆਂ ਚੋਣਾਂ ਕਰਕੇ PSSSB Research Assistant (Advt 05/2023) ਵਾਲਾ ਪੇਪਰ Postpone ਕਰ ਦਿੱਤਾ ਗਿਆ ਹੈ।

Join - @theviralclasses


📌ਪੰਜਾਬ ਨਗਰ ਨਿਗਮ ਚੋਣਾਂ

9.4k 0 23 20 22

MORE VACANCIES ARE COMING IN UPCOMING DAYS KEEP YOUR PREPARATION ON GOOD NOTE 🙏🙏☑️☑️


📍PSSSB Excise Inspector Requirement Out
📌 Total posts - 41
📌 Detailed Notification on 16/12/2024

Join - @theviralclasses

8.5k 0 14 17 53



ਦੋਸਤੋ,

ਕੱਲ ਦੇ ਆਪਣੇ “ਇਕੱਠ” ਨੇ ਘੱਟੋ-ਘੱਟ ਦੋ ਸਾਲ ਲਈ PSSSB ਦੇ working style ਵਿੱਚ ਸੁਧਾਰ ਕਰ ਦੇਣਾ ਹੈ। ਵਿਦਿਆਰਥੀਆਂ ਦੀ ਏਕਤਾ ਅੱਗੇ ਝੁਕ ਕੇ PSSSB ਸਾਰੇ ਇਮਤਿਹਾਨ ਸਮੇਂ ਸਿਰ ਅਤੇ ਸਖ਼ਤੀ ਵਰਤ ਕੇ ਸਹੀ ਢੰਗ ਨਾਲ ਆਯੋਜਿਤ ਕਰਨ ਲੱਗੇਗਾ।

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਭਵਿੱਖ ਨੂੰ ਆਪਣੀ ਮੁੱਠੀ ਵਿੱਚ ਦੱਬੀ ਬੈਠਾ ਅਦਾਰਾ ਸਹੀ ਢੰਗ ਨਾਲ ਕੰਮ ਕਰੇ ਤਾਂ ਕੱਲ ਵੱਧ ਤੋਂ ਵੱਧ ਗਿਣਤੀ ਵਿੱਚ ਜ਼ਰੂਰ ਪਹੁੰਚੋ।

ਧੰਨਵਾਦ 🔥


PSSSB ਦੁਆਰਾ 30 ਨਵੰਬਰ ਨੂੰ ਲਈਆ ਜਾਣ ਵਾਲੀਆ ਸਾਰੀਆਂ ਪ੍ਰੀਖਿਆਵਾ ਮੁਲਤਵੀ

New Exam Date - 22/12/2024

Join - @theviralclasses


ਇਹ ਗਰੁੱਪ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਂਝੀ ਆਵਾਜ਼ ਹੈ। PSSSB ਵੱਲੋਂ ਮੁਲਤਵੀ ਕੀਤੇ ਗਏ ਪੰਜਾਬ ਦੇ ਦਾਖ਼ਲਾ ਇਮਤਿਹਾਨਾਂ ਨੂੰ ਜਲਦੀ ਆਯੋਜਿਤ ਕਰਵਾਉਣ ਲਈ ਇੱਕ ਮੰਚ ਬਤੌਰ ਇਸ ਗਰੁੱਪ ਨੂੰ ਬਣਾਇਆ ਗਿਆ ਹੈ।
https://t.me/AppealToPSSSB


Sent by students


ਸਾਰੇ ਵਿਦਿਆਰਥੀਆਂ ਨੇ ਸ਼ਾਮ ਨੂੰ 6:00 ਵਜੇ ਤੋਂ 6:15 ਤੱਕ ਟਵੀਟ ਕਰਨੇ ਹਨ। ਇੱਕ ਵਿਦਿਆਰਥੀ ਔਸਤ 4-5 ਟਵੀਟ ਕਰੇਗਾ। ਉਸ ਟਵੀਟ ਵਿੱਚ ਤੁਸੀਂ ਕੁੱਝ ਵੀ ਲਿਖੋ, ਉਸਦੇ ਨਾਲ ਇਹ ਦੋ ਹੈਸ਼ਟੈਗ ਜ਼ਰੂਰ ਲਿਖਣੇ ਹਨ -
#AppealToPSSSB
#ReleaseExamDates

Appeal ਸ਼ਬਦ ਦਾ A ਵੱਡਾ ਪਾਉਣਾ ਹੈ ਅਤੇ ਬਾਕੀ ਅੱਖਰ ਛੋਟੇ ਪਾਉਣੇ ਹਨ। ਇਸੇ ਤਰਾਂ To, Release, Exam ਅਤੇ Dates ਸ਼ਬਦਾਂ ਦੇ ਪਹਿਲੇ ਅੱਖਰ ਵੱਡੇ ਪਾਉਣੇ ਹਨ ਅਤੇ ਬਾਕੀ ਛੋਟੇ ਪਾਉਣੇ ਹਨ ਅਤੇ PSSSB ਦੇ ਸਾਰੇ ਅੱਖਰ ਵੱਡੇ ਪਾਉਣੇ ਹਨ।

ਇਸ ਸੁਨੇਹੇ ਅਤੇ ਪੋਸਟਰ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਭੇਜੋ ਤਾਂ ਕਿ ਸ਼ਾਮ ਨੂੰ ਮੋਰਚਾ ਫਤਹਿ ਕੀਤਾ ਜਾ ਸਕੇ।




https://cdn.digialm.com/EForms/configuredHtml/31526/88170/login.html
PP CONSTABLE 2024 Physical Trials Admit Card Out ✅


PP Constable 2024 cut off for Physical Trials


Share your PP Constable Score👇👇


https://cdn.digialm.com/EForms/configuredHtml/31526/88170/login.html
Punjab Police Constable Score card out

Physical Trials will be conducted soon ‼️ Be Prepared ‼️



20 last posts shown.