Фильтр публикаций


Репост из: ਪੰਜਾਬੀ ਸਰਵੇ 💭
ਅਜੋਕੇ ਸਮੇਂ ਗ਼ਰੀਬ ਤੇ ਪਿਛੜੇ ਦੇਸਾਂ ਵਿੱਚ ਵਿਹਲੜਾਂ ਤੇ ਠੇਕੇਦਾਰਾਂ ਨੇ ਧਰਮ ਨੂੰ ਵੀ ਕਮਾਈ ਦਾ ਸਾਧਨ ਬਣਾ ਲਿਆ ਹੈ। ਆਓ ਦੇਖੀਏ ਵਿਕਸਿਤ ਮੁਲਕਾਂ (ਯੂਰਪ, ਅਮਰੀਕਾ, ਆ'ਟਰੇਲੀਆ, ਰੂਸ ਵਗੈਰਾ) ਵਿੱਚ, ਆਪਣੇ ਵਾਲਿਆਂ ਵਾਂਗੂੰ ਧਰਮ ਕਿਹੜੇ-ਕਿਹੜੇ ਗੁਲ ਖਿਲਾ ਰਿਹਾ ਹੈ?
Опрос
  •   ਸੜਕਾਂ 'ਤੇ ਹਰਲ-ਹਰਲ ਕਰਦਾ ਤੁਰਿਆ ਫਿਰਦਾ
  •   ਥਾਂ-ਥਾਂ ਧਰਮ ਦੇ ਨਾਂ 'ਤੇ ਦੁਕਾਨਾਂ ਅਤੇ ਮਾਲ ਖੁੱਲ੍ਹਣ ਡਹੇ ਨੇ
  •   ਦਿਨ-ਰਾਤ ਸਪੀਕਰਾਂ ਰਾਹੀਂ ਕਾਵਾਂ-ਰੌਲੀ ਪਾਉਂਦਾ ਤੇ ਰੱਬ-ਰੱਬ ਕਹਿਕੇ ਡਰਾਉਂਦਾ
  •   ਥਾਂ-ਥਾਂ ਗੋਲਕਾਂ 'ਚ ਮਾਇਆ ਪਾਉਣ ਤੇ ਚੜ੍ਹਾਵੇ ਚੜਾਉਣ ਨੂੰ ਕਹਿੰਦਾ
  •   ਅਸਲੀ ਧਰਮ ਤੋਂ ਕੋਹਾਂ ਦੂਰ ਬੇਤੁਕੇ ਰੀਤੀ-ਰਿਵਾਜ਼, ਵਹਿਮ-ਭਰਮ ਤੇ ਪਾਖੰਡ ਕਰਾਉਂਦਾ
  •   ਬਿਨਾਂ ਯੋਗਤਾ ਵਾਲੇ ਵਿਹਲੜ੍ਹ ਤੇ ਲੁਟੇਰੇ ਧਰਮ ਦੇ ਪ੍ਰਚਾਰਕ ਤੇ ਰਾਖੇ ਬਣਦੇ ਆ
  •   ਵਾਤਾਵਰਨ, ਜਲ-ਸਰੋਤ ਤੇ ਆਲਾ-ਦੁਆਲਾ ਗੰਧਲਾ ਤੇ ਦੂਸ਼ਿਤ ਕਰਦਾ
  •   ਬੱਚਿਆਂ, ਮਨੁੱਖਾਂ ਤੇ ਜਾਨਵਰਾਂ ਦੀਆਂ ਬਲੀਆਂ ਦਿੰਦਾ
  •   ਕਮਾਈ, ਸ਼ੋਹਰਤ ਤੇ ਪਾਪ ਛੁਪਾਉਣ ਦਾ ਤਕੜਾ ਧੰਦਾ ਬਣ ਚੁੱਕਾ
  •   ਅਜੇ ਤਾਂ ਐਹੋ ਜਿਹਾ ਕੁਸ਼ ਹੈਨੀ ਖ਼ਾਸ, ਹੌਲੀ-ਹੌਲੀ ਆਪਣੇ ਆਲੇ ਓਥੇ ਵੀ ਏਦਾਂ ਬਣਾ ਦੇਣਗੇ
1 голосов




Photo from V. AGGARWAL


ਖੋਜ ਮੁਤਾਬਕ, ਚੂੰਗਮ ਤੁਹਾਡੇ ਮੂੰਹ ਵਿੱਚ ਪਲਾਸਟਿਕ ਦੇ 3000 ਤੋਂ ਵੱਧ ਮਹੀਨ ਕਣ ਪੈਦਾ ਕਰਦੀ ਹੈ




ਦਿਖਾਵੇ ਲਈ ਲੰਗਰ ਲਾਕੇ ਰੱਜਿਆਂ ਨੂੰ ਰਜਾਉਣ ਤੇ ਫੋਟਮਾਂ ਖਿਚਾਉਣ ਆਲਿਆਂ ਦਾ ਅਸਲ ਅੰਦਰ ਆ ਰਿਹਾ... 20 ਤਰੀਕ ਦੀ ਘਟਨਾ, ਕਿੰਨੀ ਕੁ ਵੈਰਲ ਹੋਈ, ਕਈਆਂ ਨੂੰ ਤਾਂ ਪਤਾ ਵੀ ਨੀ ਹੋਣਾ ਸ਼ੈਦ... ਕਿਉਂਕਿ ਜਵਾਕ ਗ਼ਰੀਬ ਘਰ ਦਾ ਸੀ ਤੇ ਦੂਜੇ ਪਾਸੇ ਧੌਣ 'ਚ ਕਿੱਲੇ ਆਲਾ ਜੱਟ ਤੇ ਪਿੰਡ ਦੀ ਪੰਚੈਤ ਸੀ... ਦੁਰ ਫਿੱਟੇ ਮੂੰਹ ਏਹੋ ਜਿਆਂ ਦੇ...




ਏਹ ਚਵਲ ਕੰਜਰ ਵਪਾਰੀ ਲੁਟੇਰਾ ਬਾਬਾ ਕੋਈ ਨਾ ਕੋਈ ਬਖੇੜਾ ਖੜਾ ਕਰੀ ਰੱਖਦਾ, ਤੇ ਅਦਾਲਤਾਂ ਵੀ ਬੱਸ ਦਿਖਾਵੇ ਲਈ ਗੋਂਗਲੂਆਂ ਤੋਂ ਮਿੱਟੀ ਝਾੜਦੀਆਂ ਰਹਿੰਦੀਆਂ, ਭਾਜਪਾਈਆਂ ਦਾ ਖਾਸਮ-ਖਾਸ ਜੋ ਹੋਇਆ




15 ਸਭ ਤੋਂ ਵਧੀਆ ਭੋਜਨ ਜੋ ਤੁਹਾਡੀ ਰੱਖਿਆਤਮਕ-ਪ੍ਰਣਾਲੀ (immune system) ਨੂੰ ਵਧਾਉਣ ਵਿੱਚ ਮਦਦ ਕਰਦੇ ਹਨ




Photo from V. AGGARWAL


Photo from V. AGGARWAL


Photo from V. AGGARWAL


Photo from V. AGGARWAL


Photo from V. AGGARWAL


ਮੁਲਾਕਾਤ ਥੋੜ੍ਹੀ ਡੂੰਘੀ ਆ, ਪਰ ਜਾਣਕਾਰੀ ਵਾਲੀ ਲਗਦੀ ਆ
👇🏿
https://www.facebook.com/watch/?ref=saved&v=2789542354551078







Показано 20 последних публикаций.