⚔️ੴ ਵਾਰਿਸ ਪੰਜਾਬ ਦੇ-ਕਨੇਡਾ⚔️


Гео и язык канала: Индия, Английский
Категория: Политика


Waris Panjab De (CANADA) 🇨🇦
Social Media
Twitter -) https://twitter.com/THEWPD_OFFICIAL?t=qNjlc1aHjDdGFWxrL0_9qA&s=09

Связанные каналы

Гео и язык канала
Индия, Английский
Категория
Политика
Статистика
Фильтр публикаций






Please join it






ਮੋਰਚੇ ਤੇ ਸਪੇਸ ਆ ੧੫ ਮਿੰਟ ਬਾਅਦ ਸਾਰੇ ਪਾਹੁੰਚੋ ਜੀ












Видео недоступно для предпросмотра
Смотреть в Telegram
ਅੱਜਕਲ੍ਹ ਇੱਕ ਵਰਤਾਰਾ ਚੱਲ ਰਿਹਾ, ਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਬੇਅਦਬ ਤਰੀਕੇ ਨਾਲ ਲੈਣਾ ਤੇ ਮਹਾਰਾਜ ਨੂੰ ਆਪਣਾ ਯਾਰ ਦੋਸਤ ਕਹਿਕੇ ਮਨੁੱਖਤਾਵਾਦੀ ਤੇ ਕੂਲ ਬਣਨ ਦੀ ਕੋਸ਼ਿਸ਼ ਕਰਨੀ। ਕੁਝ ਕਾਮਰੇਡੀ ਕਿਸਮ ਦੇ ਨਾਸਤਿਕ ਤੇ ਮਨੁੱਖਤਾਵਾਦੀ ਲੋਕ ਜਿੰਨਾ ਨੂੰ ਧਰਮ ਕਰਮ ਦੀਆਂ ਗੱਲਾਂ ਨਾਲ ਕੋਈ ਮਤਲਬ ਨਹੀ ਹੁੰਦਾ, ਅਕਸਰ ਇਸ ਕਿਸਮ ਦੀ ਬਕਵਾਸ ਕਰਦੇ ਨੇ।

ਕਿਓਂ ਅਸੀਂ ਗੁਰੂ ਮਹਾਰਾਜ ਦਾ ਅਦਬ ਕਰਨਾ ਭੁੱਲਦੇ ਜਾ ਰਹੇ ਹਾਂ? ਆਓ ਜਾਣੀਏ ਕਿ ਗੁਰੂ ਸਾਹਿਬ ਬਾਰੇ ਗੱਲ ਕਰਦਿਆਂ ਅਤੇ ਓਹਨਾਂ ਦੇ ਨਾਮ ਲੈਂਦਿਆਂ ਅਦਬ ‘ਚ ਰਹਿਣਾ ਕਿਓਂ ਜਰੂਰੀ ਹੈ।


Join it please 🙏🏽








ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਚਲਾਈ ਗਈ ਖਾਲਸਾ ਵਹੀਰ ਦੌਰਾਨ ਅਨੇਕਾਂ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਤਿਆਰ ਬਰ ਤਿਆਰ ਹੋਏ । ਭਾਈ ਸਾਹਿਬ ਨੇ ਜੇਲ੍ਹ ਜਾਣ ਤੋਂ ਪਹਿਲਾਂ ਸਾਰੀ ਸੰਗਤ ਨੂੰ ਅਪੀਲ ਕੀਤੀ ਸੀ ਕੇ ਓਹਨਾਂ ਦੀ ਗੈਰ-ਹਾਜ਼ਰੀ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਰੁਕਣੀ ਨਹੀਂ ਚਾਹੀਦੀ । ਭਗਵੰਤ ਮਾਨ ਅਤੇ ਸੈਂਟਰ ਦੀ ਸਰਕਾਰ ਦਾ ਪੂਰਾ ਜੋਰ ਲੱਗਾ ਹੈ ਕੇ ਖਾਲਸਾ ਵਹੀਰ ਅਤੇ ਅੰਮ੍ਰਿਤ ਸੰਚਾਰ ਉਪਰ ਪੂਰਨ ਤੌਰ 'ਤੇ ਰੋਕ ਲਾ ਦਿੱਤੀ ਜਾਵੇ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ ੧੯ ਨਵੰਬਰ ਦਿਨ ਐਤਵਾਰ ਨੂੰ ਸਵੇਰੇ ੧੦:੩੦ ਵਜੇ ਤੋਂ ੧੧:੩੦ ਵਜੇ ਤਕ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ । ਜਿਸਦੇ ਉਪਰੰਤ ਬੀਬੀਆਂ, ਭੈਣਾਂ ਅਤੇ ਨੌਜਵਾਨ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣ ਸਕਦੇ ਹਨ । ਗੁਰੂ ਰੂਪੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਿਲ ਜਰੂਰ ਹੋਣਾ ਜੀ ਅਤੇ ਜੀਹਨਾਂ ਨੇ ਹਜੇ ਖੰਡੇ ਬਾਟੇ ਦੀ ਪਾਹੁਲ ਨਹੀਂ ਪ੍ਰਾਪਤ ਕੀਤੀ, ਓਹ ਸਭ ਅੰਮ੍ਰਿਤ ਛਕ ਕੇ ਆਪਣੀ ਮੱਤ ਗੁਰੂ ਦੇ ਚਰਨੀਂ ਲਾਉਣ ।

ਵਾਰਿਸ ਪੰਜਾਬ ਦੇ


ਸਪੇਸ ਜੋਇਨ ਕਰੋ ਸਿੰਘੋ





Показано 20 последних публикаций.

295

подписчиков
Статистика канала