Фильтр публикаций


3 phase ਖੇਤਾਂ ਵਾਲੀ ਸਾਰੀ ਸਪਲਾਈ ਬੰਦ ਹੋ ਗਈ ਹੈ ।


ਵੀਰ ਜੀ ਭੰਬਾ ਵੱਟੂ ਏ ਪੀ ਫੀਡਰ ਫਾਲਟ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਸਾਰੇ ਏ ਪੀ ਫੀਡਰ ਚੱਲ ਰਹੇ ਹਨ ਜੀ


ਵੀਰ ਜੀ ਜਮਾਲ ਕੇ ਫੀਡਰ ਚੱਲ ਰਿਹਾ ਹੈ ਜੀ


ਵੀਰ ਜੀ ਮੋਟਰਾਂ ਵਾਲੀ ਸਾਰੀ ਸਪਲਾਈ ਚੱਲ ਰਹੀ ਹੈ ਜੀ।

ਜਮਾਲ ਕੇ ਫੀਡਰ ਫਾਲਟ ਹੈ
ਇਸ ਬਾਰੇ ਫ਼ੀਲਡ ਸਟਾਫ਼ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਲੱਖੇ ਕੇ ਉਤਾੜ 24 ਘੰਟੇ ਵਾਲੀ ਲਾਈਨ ਫਾਲਟ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਖੇਤਾਂ ਵਾਲੀ ਲਾਈਨਾਂ ਕਲੀਅਰ ਨਾ ਹੋਣ ਕਾਰਨ ਬੰਦ ਹੈ ਜੀ

ਇਹਨਾਂ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਲਾਧੂਕਾ ਸ਼ਹਿਰੀ ਫੀਡਰ ਫਾਲਟ ਹੋਣ ਕਾਰਨ ਬੰਦ ਹੈ ਜੀ

ਇਸ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਫਤਿਹਗੜ੍ਹ, ਲੱਖੇ ਕੇ ਉਤਾੜ, ਨੂਰਸਮੰਦ 24 ਘੰਟੇ ਵਾਲੀ ਲਾਈਨ ਫਾਲਟ ਹੋਣ ਕਾਰਨ ਬੰਦ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਮੌਸਮ ਖਰਾਬ ਕਾਰਨ 24 ਘੰਟੇ ਫੀਡਰ ਬੰਦ ਹਨ ਜੀ।


ਵੀਰ ਜੀ ਤਰੋਬੜੀ ਖ਼ਲਚੀਆ ਸਾਈਡ, ਕੀੜਿਆਂ ਵਾਲੀ ਸਾਈਡ, ਘੁਰਕਾ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ


Репост из: Supply LADHUKA
ਵੀਰ ਜੀ ਤਰੋਬੜੀ ਖ਼ਲਚੀਆ ਸਾਈਡ, ਕੀੜਿਆਂ ਵਾਲੀ ਸਾਈਡ, ਘੁਰਕਾ ਫੀਡਰ ਫਾਲਟ ਹੋ ਗਿਆ ਹੈ ਜੀ

ਇਸ ਬਾਰੇ ਫ਼ੀਲਡ ਸਟਾਫ਼ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਮੋਟਰਾਂ ਵਾਲੀ ਸਾਰੀ ਸਪਲਾਈ ਚਾਲੂ ਹੋ ਗਈ ਹੈ ਜੀ


ਤਰੋਬੜੀ ਖ਼ਲਚੀਆ ਸਾਈਡ ਫੀਡਰ ਦੀ ਸਪਲਾਈ ਚਾਲੂ ਹੋ ਗਈ ਹੈ ਜੀ


ਤਰੋਬੜੀ ਖ਼ਲਚੀਆ ਸਾਈਡ ਫੀਡਰ ਫਾਲਟ ਹੋ ਗਿਆ ਹੈ ਜੀ


ਵੀਰ ਜੀ ਤਰੋਬੜੀ ਖ਼ਲਚੀਆ ਸਾਈਡ, ਜਮਾਲ ਕੇ ਫੀਡਰ ਚੱਲ ਰਹੇ ਹਨ


ਵੀਰ ਜੀ ਬਾਕੀ ਸਾਰੇ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ


ਵੀਰ ਜੀ ਤਰੋਬੜੀ ਖਲਚੀਆਂ ਸਾਈਡ, ਤੇ ਜਮਾਲ ਕੇ ਬਾਰਡਰ ਏਰੀਆ ਫੀਡਰ ਫਾਲਟ ਹਨ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


Репост из: Pb. Edu. News
ਮੌਸਮ ਅਲਰਟ 🔴

ਹਾਜੀ ਵੀਰੋ ਮੌਸਮ ਅਗਲੇ 24 ਤੋਂ 72 ਘੰਟਿਆਂ ਦੌਰਾਨ
ਇਕ ਮੱਧਮ ਦਰਜੇ ਦਾ ਤਕੜਾ ਪੱਛਮੀ ਸਿਸਟਮ ਤਕੜੀਆਂ ਕਰਵਾਈਆਂ ਨੂੰ ਅੰਜਾਮ ਦੇਣ ਲਈ ਤਿਆਰ ਵਾਰ ਤਿਆਰ ਆ ਜਿਸ ਕਰਨ WD ਕਰਕੇ ਅੱਜ ਸਵੇਰੇ ਸਮੇਂ ਪਠਾਨਕੋਟ ਗੁਰਦਾਸਪੁਰ ਬਟਾਲਾ ਕਾਦੀਆਂ ਅਜਨਾਲਾ ਧਾਰੀਵਾਲ ਨਾਲ਼ ਲੱਗਦੇ ਖੇਤਰਾਂ ਚੋਂ ਦਰਮਿਆਨੇ ਮੀਂਹ ਨਾਲ ਗੜੇਮਾਰੀ ਹੋਈ ਇਹਨਾ ਖੇਤਰਾਂ ਚੋਂ ਮੁੜ ਕਰਵਾਈ ਅੱਜ ਰਾਤ ਨੂੰ ਵੱਡੀ ਰਾਤ ਤੋਂ ਬਾਅਦ ਪਹੁੰਚ ਜਾਣੀ ਆ ਹੋਰ ਵੀ ਖੇਤਰਾਂ ਚੋਂ  ਜ਼ਿਲ੍ਹੇ ਵਾਰ ਪਠਾਨਕੋਟ ਗੁਰਦਾਸਪੁਰ ਬਟਾਲਾ ਕਾਦੀਆਂ ਅਜਨਾਲਾ ਧਾਰੀਵਾਲ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਮੁਕੇਰੀਆਂ ਦਸੂਹਾ ਉਰਮਾਰ ਟਾਂਡਾ ਭੋਗਪੁਰ ਆਦਮਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਪੱਟੀ ਜ਼ੀਰਾ ਮੋਗਾ ਫਿਰੋਜ਼ਪੁਰ ਫਰੀਦਕੋਟ ਕੋਟਕਪੂਰਾ ਫਾਜ਼ਿਲਕਾ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਬਠਿੰਡਾ ਜੈਤੋ ਮਲੋਟ ਸ੍ਰੀ ਗੰਗਾਨਗਰ ਅਬੋਹਰ ਹਨੂੰਮਾਨਗੜ੍ਹ ਸਿਰਸਾ ਫਤਿਹਾਬਾਦ ਹੁਸ਼ਿਆਰਪੁਰ ਮਾਹਿਲਪੁਰ ਜਲੰਧਰ ਫਗਵਾੜਾ ਫਿਲੌਰ ਲੁਧਿਆਣਾ ਮਲੇਰਕੋਟਲਾ ਜਗਰਾਉਂ ਰਾਏਕੋਟ ਬਰਨਾਲਾ ਮਾਨਸਾ ਤਲਵੰਡੀ ਸਾਬੋ ਨੰਗਲ ਗੜਸ਼ੰਕਰ ਨਵਾਂਸ਼ਹਿਰ ਬਲਾਚੌਰ ਅਨੰਦਪੁਰ ਸਾਹਿਬ ਰੂਪਨਗਰ ਕੁਰਾਲੀ ਰੋਪੜ੍ਹ ਮੋਹਾਲੀ ਸਮਰਾਲਾ ਖੰਨਾ ਧੂਰੀ ਫਤਿਹਗੜ੍ਹ ਸਾਹਿਬ ਰਾਜਪੁਰਾ ਸੰਗਰੂਰ ਸੁਨਾਮ ਲਹਿਰਾਗਾਗਾ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਦਿੜ੍ਹਬਾ ਪਾਤੜਾਂ ਖਨੌਰੀ ਡੇਰਾਬੱਸੀ ਮੂਨਕ ਇਹਨਾ ਜ਼ਿਲਿਆਂ ਚੋਂ 15 ਅਕਤੂਬਰ ਨੂੰ 40 ਤੋਂ 60% ਇਲਾਕਿਆਂ ਚੋਂ ਹਲਕੀ ਤੋਂ ਦਰਮਿਆਨੀ ਬਾਰਸ਼ ਗਰਜ਼ ਚਮਕ ਨਾਲ ਗੜੇਮਾਰੀ ਤੇਜ਼ ਹਵਾਵਾਂ ਚੱਲਣਗੀਆਂ ਦੋ ਚਾਰ ਜ਼ਿਲਿਆਂ ਚੋਂ ਝੱਖੜ ਵੀ ਚੱਲ ਸਕਦਾ ਪੰਦਰਾਂ ਦੀ ਦੁਪਿਹਰ ਤੋਂ ਕਰਵਾਈ ਚੋਂ ਵੱਧਦਾ ਹੋਵੇਗਾ ਜੋ ਕੀ 16 ਅਕਤੂਬਰ ਨੂੰ ਪੰਜਾਬ ਹਰਿਆਣਾ ਰਾਜਸਥਾਨ ਸ੍ਰੀ ਗੰਗਾਨਗਰ ਹਨੂੰਮਾਨਗੜ੍ਹ ਸਿਰਸਾ ਫਤਿਹਾਬਾਦ ਬਹੁਤੇ ਭਾਗਾਂ ਚੋਂ ਦਰਮਿਆਨੇ ਤੋਂ ਭਾਰੇ ਮੀਂਹ ਪੈਣ ਦੀ ਸੰਭਾਵਨਾ ਹੈ ਥੰਡਰ ਸਟੋਮ ਗਰਜ਼ ਚਮਕ ਨਾਲ ਤੇਜ ਹਵਾਵਾਂ ਚੱਲਣਗੀਆਂ 17 ਅਕਤੂਬਰ ਨੂੰ ਇਹ ਕਰਵਾਈਆਂ ਘੱਟ ਜਾਣਗੀਆਂ ਮਾਝਾ ਤੇ ਦੁਆਬਾ ਤੇ ਪੁਆਧ ਦੇ ਖੇਤਰਾਂ ਚੋਂ ਸੀਮਤ ਰਹੇ ਜਾਣਗੀਆਂ
ਰਾਜਸਥਾਨ ਦੇ ਖੇਤਰਾਂ ਚੋਂ ਤਕੜੀ ਗੜੇਮਾਰੀ ਦੇਖੀ ਜਾਵੇਗੀ ਬਰੀਕ ਤੇ ਮੋਟੀ ਆਕਾਰ ਦੇ ਗੜੇ ਪੈ ਸਕਦੇ ਨੇ ਇਹੀ ਸਥਿਤੀ ਪੰਜਾਬ ਹਰਿਆਣਾ ਚੋਂ ਰਹੇ ਸਕਦੀ ਕੇਈ ਥਾਵਾ ਤੇ ਇਹ ਕਾਰਵਾਈਆਂ ਲੱਗਭਗ ਸਾਰੇ ਸੂਬਿਆਂ ਚੋਂ ਦੇਖੀਆਂ ਜਾਣਗੀਆਂ 15/16/17/ ਅਕਤੂਬਰ ਨੂੰ ਜਿਵੇਂ ਹੀ ਇਹ ਸਿਸਟਮ ਅੱਗੇ ਨਿਕਲਦਾ ਰਾਤਾਂ ਦੇ ਪਾਰੇ ਚੋਂ ਵੱਡੀ ਗਿਰਾਵਟ ਆਵੇਗੀ ਜਿਸ ਸਦਕਾ ਰਾਤਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋਵੇਗਾ ਇਹ ਸੀ ਅਪਡੇਟ ਵੀਰੋ ਜਾਰੀ ਕੀਤੀ ਗਈ

ਬਾਕੀ ਵੀਰੋ ਉਸ ਕੁਦਰਤ ਦੇ ਹੱਥ ਵੱਸ ਆ ਵਾਹਿਗੁਰੂ ਜੀ ਮੇਹਰ ਰੱਖੀਂ ਕਿਸਾਨ ਭਰਾਵਾਂ ਦੀਆਂ ਫ਼ਸਲਾਂ ਤੇ 🙏🙏


ਵੀਰ ਜੀ ਗੁੱਦੜ ਭੈਣੀ ਫੀਡਰ ਫਾਲਟ ਹੋ ਗਿਆ ਹੈ ਜੀ

ਇਸ ਬਾਰੇ ਫ਼ੀਲਡ ਸਟਾਫ਼ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ

Показано 20 последних публикаций.

6 220

подписчиков
Статистика канала