20 Apr, 04:50
ਪਿਛਲੇ ਸਾਲ-ਛਿਮਾਹੀ ਦੇ ਅਰਸੇ ਦੌਰਾਨ ਅੰਤਰਰਾਸ਼ਟਰੀ ਮੰਡੀ ਵਿੱਚ ਜਿੱਥੇ ਟੈਲੀਗ੍ਰਾਮ ਨਾਲ ਜੁੜਨ ਵਾਲੇ 1 ਬਿਲੀਅਨ (ਸੌ ਕਰੋੜ) ਪਾਰ ਕਰ ਚੁੱਕੇ ਹਨ, ਪੰਜਾਬੀ ਇੱਕ-ਚੌਥਾਈ ਘਟੇ ਹਨ। ਵੈਸੇ ਵੀ ਆਪਣੀ ਆਦਤ ਏ ਕੰਮ ਦੀ ਚੀਜ਼ ਤੋਂ ਪਾਸਾ ਵੱਟਣਾ ਤੇ ਫ਼ਾਲਤੂ ਚੀਜ਼ਾਂ ਮਗਰ ਹਲਕੇ ਫਿਰਨਾ, ਜਾਂ ਫਿਰ ਜਿੱਥੇ ਬੈਠੇ-ਖੜ੍ਹੇ ਆਂ ਓਥੇ ਈ ਰਹਿਣਾ। ਮਿਸਾਲ ਵਜੋਂ ਸਾਡੇ ਸਰਵੇ ਚੈਨਲ ਵਿੱਚ ਪਾਏ ਜਾਂਦੇ ਸਵਾਲ ਨੂੰ ਮਸਾਂ 100-50 ਵੋਟਾਂ ਪੈਂਦੀਆਂ ਨੇ, ਪਰ ਜਦੋਂ ਓਹੀ ਸਵਾਲ ਸਾਰੇ ਚੈਨਲਾਂ ਵਿੱਚ ਫਾਰਵਰਡ ਮਾਰਿਆ ਜਾਂਦਾ ਤਾਂ ਡੇਢ-ਦੋ ਹਜ਼ਾਰ ਪੈ ਜਾਂਦੀਆਂ।TAC ਦੁਆਰਾ ਵੱਖੋ-ਵੱਖ ਵਿਸ਼ਿਆਂ ਮੁਤਾਬਕ ਲਗਭਗ 50 ਚੈਨਲ ਚਲਾਏ ਜਾ ਰਹੇ ਹਨ। ਹੁਣ ਇਹ ਤਾਂ ਸੰਭਵ ਨੀ ਕਿ ਸਾਰੀਆਂ ਪੋਸਟਾਂ ਰੋਜ਼-ਰੋਜ਼ ਸਾਰਿਆਂ ਵਿੱਚ ਫਾਰਵਰਡ ਮਾਰੀ ਜਾਈਏ। ਬਾਕੀ ਜਨਤਾ ਦੁਆਰਾ ਸਾਡੇ ਚੈਨਲਾਂ ਵਿੱਚੋਂ ਫਾਰਵਰਡ ਮਸਾਂ ਇੱਕਾ-ਦੁੱਕਾ ਪੋਸਟਾਂ ਹੁੰਦੀਆਂ, ਕਿਉਂਕਿ ਸਾਰੇ ਚੈਨਲ ਪੜ੍ਹਾਈ-ਲਿਖਾਈ, ਗਿਆਨ-ਵਿਗਿਆਨ, ਜਾਣਕਾਰੀ, ਸਾਹਿਤ, ਪੰਜਾਬ-ਪੰਜਾਬੀ ਬਾਰੇ ਹਨ ਤੇ ਇਨ੍ਹਾਂ ਚੀਜ਼ਾਂ ਦੀ ਅਜੋਕੀ ਪੀੜ੍ਹੀ ਨੂੰ ਲੋੜ ਨਹੀਂ। ਖੈਰ ਆ ਰਹੇ ਸਮੇਂ ਵਿੱਚ TAC ਵੱਲੋਂ ਅੱਗੇ ਦਿੱਤੀ ਸੂਚੀ ਵਿੱਚੋਂ ਬਹੁਤ ਸਾਰੇ ਚੈਨਲਾਂ ਨੂੰ ਬੰਦ ਕਰਨ ਸੰਬੰਧੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ:
25 Jan, 11:47
24 Jan, 11:58
22 Jan, 08:43
14 Jan, 08:31
13 Jan, 08:18
12 Jan, 01:37
11 Jan, 07:44
9 Jan, 17:18
24 Dec 2024, 13:13
13 Dec 2024, 15:48
3 Jan 2024, 19:57
2 Jan 2024, 19:57
1 Jan 2024, 19:47
9 Nov 2023, 16:40