Репост из: ਪੰਜਾਬੀ ਸਰਵੇ 💭
ਕੀ ਤੁਸੀਂ ਕਿਸਾਨੀ ਮੰਗਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦੇ ਹੋ?
Опрос
- ਪਿਛਲੀ ਵਾਰ ਵੀ ਦਿੱਤਾ ਸੀ, ਐਤਕੀਂ ਵੀ ਦੇਵਾਂਗੇ
- ਪਿਛਲੀ ਵਾਰ ਦਿੱਤਾ ਸੀ, ਪਰ ਐਤਕੀਂ ਨੀ ਦੇਣਾ
- ਪਿਛਲੀ ਵਾਰ ਨਹੀਂ ਦਿੱਤਾ ਸੀ ਪਰ ਐਤਕੀਂ ਦੇਵਾਂਗੇ
- ਪਿਛਲੀ ਵਾਰ ਵੀ ਨੀ ਦਿੱਤਾ ਸੀ ਤੇ ਐਤਕੀਂ ਵੀ ਨੀ ਦੇਣਾ
- ਜੇ ਸਾਡੀ ਜਥੇਬੰਦੀ ਜਾਊ ਤਾਂ ਸਮਰਥਨ ਦੇਵਾਂਗੇ