PSTET ਪੇਪਰ ਪਾਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਤੁਹਾਡੇ ਲਈ PSTET ਦੇ ਪਿਛਲੇ 13 ਸਾਲਾਂ ਦੇ ਸਵਾਲਾਂ ਦੀ ਆਨਲਾਈਨ ਟੈਸਟ ਸੀਰੀਜ਼ ਤਿਆਰ ਕੀਤੀ ਹੈ। ਜਿਸ ਵਿੱਚ ਪ੍ਰਸ਼ਨਾਂ (with explanation) ਨੂੰ ਵੱਖ-ਵੱਖ ਭਾਗਾਂ (Full length, subject wise & Section wise) ਵਿੱਚ ਵੰਡ ਕੇ quizzes ਤਿਆਰ ਕੀਤੇ ਗਏ ਹਨ। ਜਿਸ ਦੀ ਸਹਾਇਤਾ ਨਾਲ ਤੁਸੀਂ ਆਪਣੀ ਤਿਆਰੀ ਦਾ analysis ਕਰ ਸਕਦੇ ਹੋ। ਆਨਲਾਈਨ ਟੈਸਟ ਰਾਹੀ ਤੁਸੀਂ time management ਅਤੇ ਸਾਰੇ ਸਬਜੈਕਟਾਂ ਤੇ ਪਕੜ ਕਿੰਨੀ ਹੈ ਤੇ ਕਿਸ ਸਬਜੈਕਟ ਲਈ ਹੋਰ ਮਿਹਨਤ ਦੀ ਲੋੜ ਹੈ ਬਾਰੇ ਪਤਾ ਲਗਾ ਸਕਦੇ ਹੋ।
(You Can get additional 10% discount by applying coupon —
HARIKA1)
Course Link 👇👇👇👇
https://www.binaryinstructor.org/courses/Test-Series-PSTET-P2-SST-65e9c0ee63fc9d41c1738675-65e9c0ee63fc9d41c1738675Available Other PSTET Courses
1. Paper-1 (ETT) 2. Paper-2 (SST) 3. Paper-2 (Math & Sci) 4. Paper-2 (Home Science) 5. Paper-2 (Music) 6. Paper-2 (Art & Craft) 7. Paper-2 (Physical Education)
ਹੇਠਾਂ ਦਿੱਤੇ Link ਤੇ ਕਲਿੱਕ ਕਰਕੇ ਤੁਸੀਂ ਇਹਨਾਂ ਕੋਰਸਾਂ ਵਿੱਚ Enrol ਹੋ ਸਕਦੇ ਹੋ। (also available app—binary instructor)
https://www.binaryinstructor.org/s/store