Supply LADHUKA


Channel's geo and language: India, Hindi
Category: Nature



Channel's geo and language
India, Hindi
Category
Nature
Statistics
Posts filter


Forward from: Supply LADHUKA
ਵੀਰ ਜੀ ਬਹਿਕ ਖਾਸ, ਗੁਲਾਮ ਰਸੂਲ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਵੀ ਚੱਲ ਗਈ ਹੈ ਜੀ


Mandi and adda side di supply 1hr band rahegi


20 mint supply band hai


👉ਵੀਰ ਜੀ ਮੋਸਮ ਖਰਾਬ ਹੋਣ ਕਾਰਨ ਸਾਰੀ ਮੋਟਰਾਂ ਵਾਲੀ ਸਪਲਾਈ ਬੰਦ ਹੈ ਜੀ


ਇਸ ਬਾਰੇ ਜੇ, ਈ ਅਤੇ ਫੀਲਡ ਸਟਾਫ ਫੀਡਰ ਕਲੀਅਰ ਦਾ ਮੈਸਿਜ ਦੇਣ ਗੇ ਤਾਂ ਫੀਡਰ ਚਾਲੂ ਕੀਤੇ ਜਾਣ ਗੇ


24 ਘੰਟੇ ਘਰਾਂ ਵਾਲੀ ਲਾਈਟ ਚੱਲ ਰਹੀ ਹੈ


ਮੋਸਮ ਖਰਾਬ ਹੋਣ ਕਾਰਨ ਸਾਰੀ ਸਪਲਾਈ ਬੰਦ ਹੈ ਜੀ


ਰੇਲਵੇ ਰੋਡ ਫੀਡਰ faulty ਹੈ ਜੀ


ਵੀਰ ਜੀ ਬਹਿਕ ਖਾਸ, ਗੁਲਾਮ ਰਸੂਲ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਦੀ ਸਪਲਾਈ ਵੀ ਚੱਲ ਗਈ ਹੈ ਜੀ


ਵੀਰ ਜੀ ਤਰੋਬੜੀ ਖਲਚੀਆਂ ਸਾਈਡ,, ਕਿੜਿਆ ਵਾਲੀ ਸਾਈਡ, ਆਹਲ ਬੋਦਲਾਂ, ਲਾਲੋ ਵਾਲੀ ਅਤੇ ਭੰਬਾ ਵੱਟੂ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ


ਵੀਰ ਜੀ ਕੱਲ ਸਵੇਰੇ 05.30 ਵਜੇ ਤੋਂ ਕੱਲ ਦੁਪਿਹਰ 01.30 ਵਜੇ ਤੱਕ ਬਹਿਕ ਖਾਸ, ਗੁਲਾਮ ਰਸੂਲ, ਘੁਬਾਇਆ ਅਤੇ ਅੱਚਾਡਿੱਕੀ ਏ ਪੀ ਫੀਡਰ ਚੱਲਣਗੇ ਜੀ


ਵੀਰ ਜੀ ਅੱਜ ਰਾਤ 09.30 ਵਜੇ ਤੋਂ ਕੱਲ ਸਵੇਰੇ 05.30 ਵਜੇ ਤੱਕ ਆਹਲ ਬੋਦਲਾਂ, ਲਾਲੋ ਵਾਲੀ, ਭੰਬਾ ਵੱਟੂ, ਤਰੋਬੜੀ ਕਿੜਿਆ ਵਾਲੀ ਸਾਈਡ ਅਤੇ ਤਰੋਬੜੀ ਖਲਚੀਆਂ ਸਾਈਡ ਏ ਪੀ ਫੀਡਰ ਚੱਲਣਗੇ ਜੀ


ਰੇਲਵੇ ਰੋਡ ਅਰਬਨ ਫੀਡਰ ਪਰਮਿਟ ਅਧੀਨ ਹੈ ਸਬੰਧਤ ਜੇਈ ਅਤੇ ਫੀਲਡ ਸਟਾਫ ਨਾਲ ਸੰਪਰਕ ਕਰੋ ਜੀ


ਵੀਰ ਜੀ ਬਾਕੀ ਫੀਡਰਾਂ ਦੀ ਲਾਈਨ ਦੀ ਕਲੀਅਰੈਂਸ ਨਾ ਹੋਣ ਕਾਰਨ ਬੰਦ ਹਨ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਲਾਲੋ ਵਾਲੀ ਏ ਪੀ ਫੀਡਰ ਦੀ ਸਪਲਾਈ ਚੱਲ ਗਈ ਹੈ ਜੀ


ਵੀਰ ਜੀ ਗੁਦੜ ਭੈਣੀ ਬਾਰਡਰ ਏਰੀਆ ਫੀਡਰ ਫਾਲਟ ਹੈ ਜੀ

ਇਸ ਬਾਰੇ ਫੀਲਡ ਸਟਾਫ ਅਤੇ ਸਬੰਧਤ ਜੇ ਈ ਨਾਲ ਸੰਪਰਕ ਕਰੋ ਜੀ


ਵੀਰ ਜੀ ਘੁਰਕਾ, ਚੱਕ ਖੀਵਾ, ਜਮਾਲ ਕੇ ਤੇ ਢਾਣੀ ਬਚਨ ਸਿੰਘ ਬਾਰਡਰ ਏਰੀਆ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ


ਵੀਰ ਜੀ 20 ਮਿੰਟ ਲਈ ਸਾਰੀ ਸਪਲਾਈ ਬੰਦ ਹੈ ਜੀ


ਲੱਖੇ ਕੇ ਉਤਾੜ, ਰੇਲਵੇ ਰੋਡ ਅਰਬਨ, ਲਾਧੂਕਾ ਸ਼ਹਿਰੀ, ਨੂਰ ਸਮੰਦ, ਬੀ ਓ ਪੀ ਫੀਡਰ, ਘੁਰਕਾ ਫੀਡਰ, ਭੰਬਾ ਵੱਟੂ, ਢਾਣੀ ਬਚਨ ਸਿੰਘ ਫੀਡਰ ਚੱਲ ਰਹੇ ਹਨ ਜੀ।


ਵੀਰ ਜੀ ਰਾਤ ਦਾ ਮੋਸਮ ਖਰਾਬ ਹੋਣ ਕਾਰਨ ਸਾਰੀ ਸਪਲਾਈ ਬੰਦ ਹੈ ਜੀ

ਇਸ ਬਾਰੇ ਫ਼ੀਲਡ ਸਟਾਫ਼ ਅਤੇ ਸਬੰਧਤ ਜੇ ਈ ਸਾਬ ਨੂੰ ਮੈਸਿਜ ਲਾ ਦਿੱਤਾ ਹੈ/ਧੰਨਵਾਦ 🙏


Forward from: Supply LADHUKA
ਮੌਸਮ ਖਰਾਬ ਹੋਣ ਕਾਰਨ ਸਪਲਾਈ ਬੰਦ ਹੈ ਜੀ

20 last posts shown.