Forward from: Pb. Edu. News
ਮੌਸਮ ਅਲਰਟ 🔴
ਹਾਜੀ ਵੀਰੋ ਮੌਸਮ ਅਗਲੇ 24 ਤੋਂ 72 ਘੰਟਿਆਂ ਦੌਰਾਨ
ਇਕ ਮੱਧਮ ਦਰਜੇ ਦਾ ਤਕੜਾ ਪੱਛਮੀ ਸਿਸਟਮ ਤਕੜੀਆਂ ਕਰਵਾਈਆਂ ਨੂੰ ਅੰਜਾਮ ਦੇਣ ਲਈ ਤਿਆਰ ਵਾਰ ਤਿਆਰ ਆ ਜਿਸ ਕਰਨ WD ਕਰਕੇ ਅੱਜ ਸਵੇਰੇ ਸਮੇਂ ਪਠਾਨਕੋਟ ਗੁਰਦਾਸਪੁਰ ਬਟਾਲਾ ਕਾਦੀਆਂ ਅਜਨਾਲਾ ਧਾਰੀਵਾਲ ਨਾਲ਼ ਲੱਗਦੇ ਖੇਤਰਾਂ ਚੋਂ ਦਰਮਿਆਨੇ ਮੀਂਹ ਨਾਲ ਗੜੇਮਾਰੀ ਹੋਈ ਇਹਨਾ ਖੇਤਰਾਂ ਚੋਂ ਮੁੜ ਕਰਵਾਈ ਅੱਜ ਰਾਤ ਨੂੰ ਵੱਡੀ ਰਾਤ ਤੋਂ ਬਾਅਦ ਪਹੁੰਚ ਜਾਣੀ ਆ ਹੋਰ ਵੀ ਖੇਤਰਾਂ ਚੋਂ ਜ਼ਿਲ੍ਹੇ ਵਾਰ ਪਠਾਨਕੋਟ ਗੁਰਦਾਸਪੁਰ ਬਟਾਲਾ ਕਾਦੀਆਂ ਅਜਨਾਲਾ ਧਾਰੀਵਾਲ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਮੁਕੇਰੀਆਂ ਦਸੂਹਾ ਉਰਮਾਰ ਟਾਂਡਾ ਭੋਗਪੁਰ ਆਦਮਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਪੱਟੀ ਜ਼ੀਰਾ ਮੋਗਾ ਫਿਰੋਜ਼ਪੁਰ ਫਰੀਦਕੋਟ ਕੋਟਕਪੂਰਾ ਫਾਜ਼ਿਲਕਾ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਬਠਿੰਡਾ ਜੈਤੋ ਮਲੋਟ ਸ੍ਰੀ ਗੰਗਾਨਗਰ ਅਬੋਹਰ ਹਨੂੰਮਾਨਗੜ੍ਹ ਸਿਰਸਾ ਫਤਿਹਾਬਾਦ ਹੁਸ਼ਿਆਰਪੁਰ ਮਾਹਿਲਪੁਰ ਜਲੰਧਰ ਫਗਵਾੜਾ ਫਿਲੌਰ ਲੁਧਿਆਣਾ ਮਲੇਰਕੋਟਲਾ ਜਗਰਾਉਂ ਰਾਏਕੋਟ ਬਰਨਾਲਾ ਮਾਨਸਾ ਤਲਵੰਡੀ ਸਾਬੋ ਨੰਗਲ ਗੜਸ਼ੰਕਰ ਨਵਾਂਸ਼ਹਿਰ ਬਲਾਚੌਰ ਅਨੰਦਪੁਰ ਸਾਹਿਬ ਰੂਪਨਗਰ ਕੁਰਾਲੀ ਰੋਪੜ੍ਹ ਮੋਹਾਲੀ ਸਮਰਾਲਾ ਖੰਨਾ ਧੂਰੀ ਫਤਿਹਗੜ੍ਹ ਸਾਹਿਬ ਰਾਜਪੁਰਾ ਸੰਗਰੂਰ ਸੁਨਾਮ ਲਹਿਰਾਗਾਗਾ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਦਿੜ੍ਹਬਾ ਪਾਤੜਾਂ ਖਨੌਰੀ ਡੇਰਾਬੱਸੀ ਮੂਨਕ ਇਹਨਾ ਜ਼ਿਲਿਆਂ ਚੋਂ 15 ਅਕਤੂਬਰ ਨੂੰ 40 ਤੋਂ 60% ਇਲਾਕਿਆਂ ਚੋਂ ਹਲਕੀ ਤੋਂ ਦਰਮਿਆਨੀ ਬਾਰਸ਼ ਗਰਜ਼ ਚਮਕ ਨਾਲ ਗੜੇਮਾਰੀ ਤੇਜ਼ ਹਵਾਵਾਂ ਚੱਲਣਗੀਆਂ ਦੋ ਚਾਰ ਜ਼ਿਲਿਆਂ ਚੋਂ ਝੱਖੜ ਵੀ ਚੱਲ ਸਕਦਾ ਪੰਦਰਾਂ ਦੀ ਦੁਪਿਹਰ ਤੋਂ ਕਰਵਾਈ ਚੋਂ ਵੱਧਦਾ ਹੋਵੇਗਾ ਜੋ ਕੀ 16 ਅਕਤੂਬਰ ਨੂੰ ਪੰਜਾਬ ਹਰਿਆਣਾ ਰਾਜਸਥਾਨ ਸ੍ਰੀ ਗੰਗਾਨਗਰ ਹਨੂੰਮਾਨਗੜ੍ਹ ਸਿਰਸਾ ਫਤਿਹਾਬਾਦ ਬਹੁਤੇ ਭਾਗਾਂ ਚੋਂ ਦਰਮਿਆਨੇ ਤੋਂ ਭਾਰੇ ਮੀਂਹ ਪੈਣ ਦੀ ਸੰਭਾਵਨਾ ਹੈ ਥੰਡਰ ਸਟੋਮ ਗਰਜ਼ ਚਮਕ ਨਾਲ ਤੇਜ ਹਵਾਵਾਂ ਚੱਲਣਗੀਆਂ 17 ਅਕਤੂਬਰ ਨੂੰ ਇਹ ਕਰਵਾਈਆਂ ਘੱਟ ਜਾਣਗੀਆਂ ਮਾਝਾ ਤੇ ਦੁਆਬਾ ਤੇ ਪੁਆਧ ਦੇ ਖੇਤਰਾਂ ਚੋਂ ਸੀਮਤ ਰਹੇ ਜਾਣਗੀਆਂ
ਰਾਜਸਥਾਨ ਦੇ ਖੇਤਰਾਂ ਚੋਂ ਤਕੜੀ ਗੜੇਮਾਰੀ ਦੇਖੀ ਜਾਵੇਗੀ ਬਰੀਕ ਤੇ ਮੋਟੀ ਆਕਾਰ ਦੇ ਗੜੇ ਪੈ ਸਕਦੇ ਨੇ ਇਹੀ ਸਥਿਤੀ ਪੰਜਾਬ ਹਰਿਆਣਾ ਚੋਂ ਰਹੇ ਸਕਦੀ ਕੇਈ ਥਾਵਾ ਤੇ ਇਹ ਕਾਰਵਾਈਆਂ ਲੱਗਭਗ ਸਾਰੇ ਸੂਬਿਆਂ ਚੋਂ ਦੇਖੀਆਂ ਜਾਣਗੀਆਂ 15/16/17/ ਅਕਤੂਬਰ ਨੂੰ ਜਿਵੇਂ ਹੀ ਇਹ ਸਿਸਟਮ ਅੱਗੇ ਨਿਕਲਦਾ ਰਾਤਾਂ ਦੇ ਪਾਰੇ ਚੋਂ ਵੱਡੀ ਗਿਰਾਵਟ ਆਵੇਗੀ ਜਿਸ ਸਦਕਾ ਰਾਤਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋਵੇਗਾ ਇਹ ਸੀ ਅਪਡੇਟ ਵੀਰੋ ਜਾਰੀ ਕੀਤੀ ਗਈ
ਬਾਕੀ ਵੀਰੋ ਉਸ ਕੁਦਰਤ ਦੇ ਹੱਥ ਵੱਸ ਆ ਵਾਹਿਗੁਰੂ ਜੀ ਮੇਹਰ ਰੱਖੀਂ ਕਿਸਾਨ ਭਰਾਵਾਂ ਦੀਆਂ ਫ਼ਸਲਾਂ ਤੇ 🙏🙏