ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਕਪੂਰਥਲਾ ਪੁਲਿਸ ਵੱਲੋਂ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਚੈਕਅੱਪ ਦੌਰਾਨ ਯੂ.ਏ.ਪੀ.ਏ. ਕੇਸ ਦੇ ਅੰਡਰ ਟਰਾਇਲ ਕੈਦੀ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਨੂੰ ਦੇਸ਼ ਵਿਰੋਧੀ ਤੱਤਾਂ ਵਲੋਂ ਭਗੌੜਾ ਕਰਨ ਦੀ ਪੂਰਵ-ਯੋਜਨਾਬੱਧ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਪੀ.ਸੀ.ਆਰ. ਦੀ ਟੀਮ ਵੱਲੋਂ ਤੁਰੰਤ ਜਵਾਬੀ ਕਾਰਵਾਈ ਕਰਦਿਆਂ, ਭਜਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਦੋ ਅਪਰਾਧੀਆਂ ਨੂੰ ਕਾਬੂ ਕਰ ਲਿਆ ਗਿਆ।
ਸਾਡੀ ਪੁਲਿਸ ਟੀਮ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ, ਅੱਗੇ ਅਤੇ ਪਿੱਛੇ ਦੇ ਲਿੰਕਾਂ ਦਾ ਪਤਾ ਲਗਾ ਰਹੀ ਹੈ।
In a major breakthrough against organized crime, Kapurthala Police thwarted a pre-planned attempt by anti-national elements to flee Jashnpreet Singh @ Jashn, an undertrial prisoner in a UAPA case, during his medical check-up at Kapurthala Civil Hospital. The swift response of the PCR team, followed by a hot pursuit, led to the arrest of two criminals involved in the escape attempt.
Our Police team is working to uncover the entire network, following both forward and backward linkages.