ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ ਦੇ ਮੌਕੇ 'ਤੇ, ਆਓ ਅਸੀਂ ਸਾਰੇ ਇਕੱਠੇ ਹੋ ਕੇ ਜਾਗਰੂਕਤਾ ਫੈਲਾਈਏ ਅਤੇ ਜ਼ਰੂਰਤਮੰਦਾਂ ਦਾ ਸਾਥ ਦੇਈਏ। ਯਾਦ ਰੱਖੋ, ਮਦਦ ਹਮੇਸ਼ਾ ਉਪਲਬਧ ਹੈ, ਤੇ ਸਹਾਇਤਾ ਲਈ ਹੱਥ ਵਧਾਉਣਾ ਜ਼ਿੰਦਗੀ ਬਦਲ ਸਕਦਾ ਹੈ।
On #WorldSuicidePreventionDay, let's come together to spread awareness and support those in need. Remember, help is always available and reaching out can make all the difference. 🌍💙 #YouAreNotAlone