ਪੰਜਾਬ ਲਈ ਮਾਣ ਭਰੇ ਪਲ!
ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ, ਰੂਪਨਗਰ ਪੁਲਿਸ ਨੇ ਗ੍ਰਹਿ ਮੰਤਰਾਲੇ (MHA) ਵੱਲੋਂ ਨਿਰਧਾਰਤ ਮਾਪਦੰਡਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਸਾਲ 2023 ਲਈ ਦੇਸ਼ ਵਿਚ 8ਵਾਂ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਡੀ.ਜੀ.ਪੀ. ਪੰਜਾਬ ਪੁਲਿਸ ਵੱਲੋਂ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਲਈ ਐਸ.ਐਸ.ਪੀ. ਰੂਪਨਗਰ ਅਤੇ ਐਸ.ਐਚ.ਓ. ਕੀਰਤਪੁਰ ਸਾਹਿਬ ਨੂੰ ਵਧਾਈ ਦਿੱਤੀ ਗਈ।
Proud moments for #Punjab!
Police Station Kiratpur Sahib, Rupnagar Police has attained 8th rank in the country and 1st rank in #Punjab for year 2023 in the ranking released by Ministry of Home Affairs (#MHA) on the basis of prefixed parameters.
DGP Punjab congratulated SSP Rupnagar & SHO Kiratpur Sahib for achieving a milestone.
#PunjabPolice