DGP Punjab interacted with over 500 police personnel of all ranks from Patiala Range.
ਡੀ.ਜੀ.ਪੀ. ਪੰਜਾਬ ਵਲੋਂ ਪਟਿਆਲਾ ਰੇਂਜ ਦੇ 500 ਤੋਂ ਵੱਧ ਪੁਲਿਸ ਕਰਮਚਾਰੀਆਂ ਨਾਲ ਵੱਡੇ ਖਾਣੇ ਦੇ ਦੌਰਾਨ ਗੱਲਬਾਤ ਕੀਤੀ ਗਈ। ਵਰਦੀਧਾਰੀ ਬਲਾਂ ਦੀ ਇਹ ਪਰੰਪਰਾ ਐਸਪ੍ਰਿਟ ਡੀ ਕੋਰ ਅਤੇ ਸਾਥ ਦੀ ਭਾਵਨਾ ਪੈਦਾ ਕਰਦੀ ਹੈ। ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਹਰ ਇਕ ਮੈਂਬਰ 'ਤੇ ਉਨ੍ਹਾਂ ਦੇ ਸਮਰਪਣ ਅਤੇ ਸੂਬੇ ਵਿੱਚ ਅਮਨ ਅਤੇ ਸਾਂਤੀ ਬਣਾਈ ਰੱਖਣ ਲਈ ਅਣਥੱਕ ਯਤਨਾਂ 'ਤੇ ਪੂਰੀ ...