Репост из: ਪੰਜਾਬੀ ਸਰਵੇ 💭
ਅੱਜਕਲ੍ਹ ਦੇਸੀ ਫ਼ਲਾਂ ਦੀ ਰੁੱਤ ਚੱਲ ਰਹੀ ਏ, ਤੁਹਾਨੂੰ ਕੀ ਪਸੰਦ ਹੈ?
Опрос
- ਖਰਬੂਜ਼ਾ
- ਖੱਖੜੀ
- ਮਤੀਰਾ
- ਸਾਰੇ
- ਕੁੱਝ ਨਹੀਂ
- ਸਾਡੇ ਨੀ ਹੁੰਦੇ ਹੈਗੇ