“ਕੁੱਝ ਜ਼ਰੂਰੀ ਗੱਲਾਂ”
1. ਜ਼ੁਬਾਨ ਮਿਲੀ ਆ ਗੱਲਾਂ ਕਰਨ ਲਈ, ਇਸਦੀ ਵਰਤੋਂ ਬਕਵਾਸ ਕਰਨ ਲਈ ਨਾ ਕਰੋ
2. ਲੱਤਾਂ ਮਿਲੀਆਂ ਨੇ ਤੁਰਨ ਫਿਰਨ ਲਈ, ਇਸ ਦੀ ਵਰਤੋਂ ਦੁਜਿਆ ਦੀ ਜ਼ਿੰਦਗੀ 'ਚ ਟੰਗਾ ਅੜਾਉਣ ਲਈ ਨਾ ਕਰੋ
3. ਹੱਥ ਮਿਲੇ ਨੇ ਕੰਮ ਕਾਰ ਕਰਨ ਲਈ, ਇਸਦੀ ਵਰਤੋਂ ਦੂਜਿਆਂ ਦੀ ਬਰਬਾਦੀ ਤੇ ਤਾੜੀਆ ਵਜਾਉਣ ਲਈ ਨਾ ਕਰੋ
4. ਦਿਮਾਗ ਮਿਲਿਆ ਏ ਉੱਚੀ ਸੋਚ ਰੱਖਣ ਲਈ, ਇਸਦੀ ਵਰਤੋ ਦੂਜਿਆਂ ਖਿਲਾਫ ਸਕੀਮਾਂ ਬਣਾਉਣ ਲਈ ਨਾ ਕਰੋ
5. ਅੱਖਾਂ ਮਿਲੀਆਂ ਨੇ ਚੇਹਰੇ ਪਛਾਨਣ ਵਾਸਤੇ, ਇਹਨਾਂ ਦੀ ਵਰਤੋ ਦੂਜਿਆਂ ਤੋਂ ਮਤਲਬ ਕੱਢ ਕੇ ਅਣਡਿੱਠ ਕਰਨ ਲਈ ਨਾ ਕਰੋ
ਇਹ ਚੈਨਲ ਬਣਿਆ ਚੰਗੀਆਂ ਪੋਸਟਾਂ ਪਾਉਣ ਨੂੰ, ਇਨ੍ਹਾਂ ਨੂੰ ਅੱਗੇ ਵੀ ਸਾਂਝਾ ਕਰਿਆ ਕਰੋ।