ਮਿਲੀ ਜਾਣਕਾਰੀ ਅਨੁਸਾਰ ਮਿਤੀ 09-03-2025 ਨੂੰ ਹੋ ਰਹੇ ਲੇਬਰ ਇੰਸਪੈਕਟਰ ਦੇ ਪੇਪਰ ਲਈ ਸੈਟਰ ਪੰਜਾਬ ਦੀ ਵੱਖ ਵੱਖ ਜਿਲਿਆਂ ਵਿੱਚ ਬਣੇ ਹਨ।
ਸੈਂਟਰਾਂ ਦੀ ਗਿਣਤੀ: 218
ਪੇਪਰ ਦੇਣ ਵਾਲੇ ਕੁੱਲ ਉਮੀਦਵਾਰ:- 80678 ਹਨ
ਬਹੁਤ ਜਲਦ ਸੈਟਰਾਂ ਦੀ ਲਿਸਟ ਇਸ ਚੈਨਲ ਤੇ ਪਾ ਦਿੱਤੀ ਜਾਵੇਗੀ।
ਅਜਿਹੀ ਹੋਰ ਜਾਣਕਾਰੀ ਲਈ
@PunjabUpdates ਵਿੱਚ ਸ਼ਾਮਲ ਹੋਵੋ।