ਨਮਸ਼ਕਾਰ ਵਿਦਿਆਰਥੀਓ
ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ Balaji Education Point ਨੇ ਇੱਕ ਨਵੀਂ ਕਿਤਾਬ ਲਾਂਚ ਕੀਤੀ ਹੈ, ਜੋ ਕਿ ਪੰਜਾਬੀ ਪੇਪਰ ਏ (ਕੁਆਲੀਫਾਇੰਗ) ਪੰਜਾਬੀ ਪੇਪਰ ਬੀ (ਲਾਜ਼ਮੀ) ਅਤੇ ਪੰਜਾਬ GK ਦੀ ਸੰਯੁਕਤ ਕਿਤਾਬ ਹੈ। ਇਸ ਕਿਤਾਬ ਵਿੱਚ, 2023 ਦੀਆਂ ਪਿਛਲੇ ਸਾਲ ਦੀਆਂ ਪ੍ਰੀਖਿਆਵਾਂ (20+) ਜਿਵੇਂ ਕਿ Patwari, Excise and Taxation Inspector, Clerk, Legal Clerk, Stenotypist, Fireman, CCDEO etc. ਆਦਿ ਨੂੰ ਕਵਰ ਕੀਤਾ ਗਿਆ ਹੈ। ਇਸ ਤੋਂ ਅੱਗੇ ਇਸ ਪੁਸਤਕ ਵਿੱਚ ਅਸੀਂ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ, ਪੰਜਾਬੀ ਵਿਆਕਰਨ, ਸਿੱਖ ਗੁਰੂ ਸਾਹਿਬਾਨ, ਭਗਤੀ ਲਹਿਰ ਅਤੇ ਸੂਫ਼ੀਵਾਦ, ਪੰਜਾਬ ਦਾ ਸਭਿਆਚਾਰ (ਮਰਦਾਂ ਅਤੇ ਔਰਤਾਂ ਦੇ ਗਹਿਣੇ, ਲੋਕ ਨਾਚ, ਲੋਕ ਗੀਤ ਅਤੇ ਸਾਜ਼, ਗੁਰਦੁਆਰੇ, ਮੰਦਰ, ਮਸਜਿਦ, ਕਿਲੇ, ਅਜਾਇਬ ਘਰ ਆਦਿ), ਪੰਜਾਬ ਦਾ ਇਤਿਹਾਸ, ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ, ਸਿੰਧੂ ਘਾਟੀ ਸਭਿਅਤਾ, ਪੰਜਾਬ ਦੀਆਂ ਖੇਡਾਂ, ਪੰਜਾਬੀ ਦੇਸੀ ਕੈਲੰਡਰ ਅਤੇ ਗੁਰਮੁਖੀ ਗਿਣਤੀ, ਪੰਜਾਬ ਦੇ ਮੇਲੇ ਅਤੇ ਤਿਉਹਾਰ, ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਅਨੁਵਾਦ ਦੀ Detailed Theory ਅਤੇ MCQs ਦਿੱਤੇ ਹਨ। Hurry and order yours now.(Total page 408)
Contact details:
Balaji Education Point 9646810103
7009528208