ਪੰਜਾਬ ਪੁਲਿਸ ਵੱਲੋ ਹਾਰਟੈੱਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੀ.ਪੀ.ਓ.ਆਈ. ਚੰਡੀਗੜ੍ਹ ਵਿਖੇ ਇੱਕ ਰੋਜ਼ਾ ਯੁਵਾ ਸਾਂਝ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
✅ ਇਸ ਪਹਿਲਕਦਮੀ ਦਾ ਉਦੇਸ਼ ਪੁਲਿਸ, ਸਾਂਝ ਕਮੇਟੀਆਂ ਅਤੇ ਨਾਗਰਿਕਾਂ ਵਿਚਕਾਰ ਮਜ਼ਬੂਤ ਤਾਲਮੇਲ ਪੈਦਾ ਕਰਕੇ ਭਟਕੇ ਹੋਏ ਨੌਜਵਾਨਾਂ ਦਾ ਮਾਰਗਦਰਸ਼ਨ ਕਰਨਾ ਹੈ।
✅ ਇਨ੍ਹਾਂ ਸੈਸ਼ਨਾਂ ਵਿੱਚ ਇੱਕ ਬਿਹਤਰ ਭਵਿੱਖ ਲਈ ਨੌਜਵਾਨਾਂ ਦੀਆਂ ਚੁਣੌਤੀਆਂ, ਮੁੜ ਏਕੀਕਰਣ ਵਿੱਚ ਰੁਕਾਵਟਾਂ ਅਤੇ ਸਸ਼ਕਤੀਕਰਨ ਦੇ ਹੁਨਰਾਂ ਬਾਰੇ ਜਾਣਕਾਰੀ ਸ਼ਾਮਲ ਹੈ।
✅ ਨੌਜਵਾਨਾਂ ਦੇ ਰੋਲ ਮਾਡਲਾਂ ਅਤੇ ਮਾਹਿਰਾਂ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਦੇ ਹੋਏ ਦਿਖਾਇਆ ਕਿ ਕਿਵੇਂ ਸਹੀ ਮਾਰਗਦਰਸ਼ਨ ਜ਼ਿੰਦਗੀ ਨੂੰ ਬਦਲ ਸਕਦਾ ਹੈ।
✅ ਇਕੱਠੇ ਮਿਲ ਕੇ, ਅਸੀਂ ਇੱਕ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਪੰਜਾਬ ਬਣਾ ਰਹੇ ਹਾਂ।