Postlar filtri




Photo from V. AGGARWAL


Photo from V. AGGARWAL


TG Ads dan repost
ਹਰ ਵਾਰ ਦੀ ਤਰ੍ਹਾਂ, ਕਲੰਡਰੀ ਸ਼ੌਕੀਨਾਂ ਲਈ, ਇਸ ਵਰ੍ਹੇ ਦੇ 100+ ਭਾਂਤ-ਸੁਭਾਂਤੇ ਕਲੰਡਰ, ਛੁੱਟੀਆਂ ਵਗੈਰਾ ਚੈਨਲ "ਪੰਜਾਬੀ ਅਖ਼ਬਾਰ" ਵਿੱਚ ਦੇਖੋ, ਛਾਪੋ ਤੇ ਵੰਡੋ:

🏝 ਛੁੱਟੀਆਂ ਦੀ ਸੂਚੀ

🗓 ਕਲੰਡਰ 2025

〰️〰️〰️〰️〰️〰️
Contact for Ads
〰️〰️〰️〰️〰️〰️








Photo from V. AGGARWAL










“ਕੁੱਝ ਜ਼ਰੂਰੀ ਗੱਲਾਂ”

1. ਜ਼ੁਬਾਨ ਮਿਲੀ ਆ ਗੱਲਾਂ ਕਰਨ ਲਈ, ਇਸਦੀ ਵਰਤੋਂ ਬਕਵਾਸ ਕਰਨ ਲਈ ਨਾ ਕਰੋ

2. ਲੱਤਾਂ ਮਿਲੀਆਂ ਨੇ ਤੁਰਨ ਫਿਰਨ ਲਈ, ਇਸ ਦੀ ਵਰਤੋਂ ਦੁਜਿਆ ਦੀ ਜ਼ਿੰਦਗੀ 'ਚ ਟੰਗਾ ਅੜਾਉਣ ਲਈ ਨਾ ਕਰੋ

3. ਹੱਥ ਮਿਲੇ ਨੇ ਕੰਮ ਕਾਰ ਕਰਨ ਲਈ, ਇਸਦੀ ਵਰਤੋਂ ਦੂਜਿਆਂ ਦੀ ਬਰਬਾਦੀ ਤੇ ਤਾੜੀਆ ਵਜਾਉਣ ਲਈ ਨਾ ਕਰੋ

4. ਦਿਮਾਗ ਮਿਲਿਆ ਏ ਉੱਚੀ ਸੋਚ ਰੱਖਣ ਲਈ, ਇਸਦੀ ਵਰਤੋ ਦੂਜਿਆਂ ਖਿਲਾਫ ਸਕੀਮਾਂ ਬਣਾਉਣ ਲਈ ਨਾ ਕਰੋ

5. ਅੱਖਾਂ ਮਿਲੀਆਂ ਨੇ ਚੇਹਰੇ ਪਛਾਨਣ ਵਾਸਤੇ, ਇਹਨਾਂ ਦੀ ਵਰਤੋ ਦੂਜਿਆਂ ਤੋਂ ਮਤਲਬ ਕੱਢ ਕੇ ਅਣਡਿੱਠ ਕਰਨ ਲਈ ਨਾ ਕਰੋ

ਇਹ ਚੈਨਲ ਬਣਿਆ ਚੰਗੀਆਂ ਪੋਸਟਾਂ ਪਾਉਣ ਨੂੰ, ਇਨ੍ਹਾਂ ਨੂੰ ਅੱਗੇ ਵੀ ਸਾਂਝਾ ਕਰਿਆ ਕਰੋ।




ਵਿਗਿਆਨੀਆਂ ਵੱਲ਼ੋਂ ਆਏ ਦਿਨ ਕਿਸੇ ਨਾ ਕਿਸੇ ਨਵੇਂ ਵਾਇਰਸ ਦਾ ਡਰ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਜੇ ਤੱਕ ਕੋਰੋਨਾ ਵਾਂਗ ਮੁੜ ਕਾਮਯਾਬੀ ਨਹੀਂ ਮਿਲੀ। ਤੁਸੀਂ ਹੁਣ ਅਜਿਹੀਆਂ ਖ਼ਬਰਾਂ ਉੱਤੇ ਕਿੰਨਾ ਕੁ ਯਕੀਨ ਕਰਦੇ ਹੋ??
So‘rovnoma
  •   ਹੁਣ ਨੀ ਇਨ੍ਹਾਂ ਦੇ ਝਾਂਸੇ 'ਚ ਆਉਂਦੇ, ਜਿਹੜਾ ਮਰਜੀ ਵੈਰਸ-ਵੂਰਸ ਆਈ ਜਾਵੇ, ਧੰਦਾ ਬਣਾ ਰੱਖਿਆ ਲੋਟੂਆਂ ਨੇ
  •   ਹੁਣ ਤਾਂ ਪੂਰੀ ਜਾਂਚ-ਪੜਤਾਲ ਕਰਕੇ ਸੋਚਾਂਗੇ ਕੀ ਕਰਨਾ, ਕੋਰੋਨਾ ਵਾਂਗ ਅੱਖਾਂ ਮੀਚ ਕੇ ਯਕੀਨ ਨੀ ਕਰਦੇ
  •   ਮੈਨੂੰ ਤਾਂ ਪੂਰਾ ਯਕੀਨ ਹੈ ਵਿਗਿਆਨੀਆਂ ਅਤੇ ਅਜਿਹੀਆਂ ਖ਼ਬਰਾਂ 'ਤੇ, ਜਿਵੇਂ ਸਰਕਾਰ ਕਹੇਗੀ ਓਵੇਂ ਕਰਾਂਗੇ
  •   ਮੈਂ ਤਾਂ ਕੋਰੋਨਾ ਦੇ ਜਾਲ 'ਚ ਵੀ ਨੀ ਫਸਿਆ ਸੀ, ਕੋਈ ਟੀਕਾ-ਟੂਕਾ ਨਹੀਂ ਲਵਾਇਆ, ਮਾੜਾ-ਮੋਟਾ ਪ੍ਰਹੇਜ਼ ਕੀਤਾ ਸੀ
111 ta ovoz


👇🏿




ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਘੋਲਣ ਲਈ ਹਰਿਆਣਾ (ਤੋਮਾਸ਼ ਦੀਆਂ ਪਹਾੜੀਆਂ) ਤੇ ਰਾਜਸਥਾਨ (ਜਿਪਸਮ-ਫਾਸਫੇਟ ਦੀਆਂ ਚਟਾਨਾਂ) ਜ਼ਿੰਮੇਵਾਰ


WHO ਨੇ ਸਿਫਾਰਸ਼ ਕੀਤੀ ਹੈ ਕਿ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦਾ ਪੱਧਰ 2 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ (µg/L) ਤੋਂ ਵੱਧ ਨਹੀਂ ਹੋਣਾ ਚਾਹੀਦਾ



20 ta oxirgi post ko‘rsatilgan.