ਵਿਗਿਆਨੀਆਂ ਵੱਲ਼ੋਂ ਆਏ ਦਿਨ ਕਿਸੇ ਨਾ ਕਿਸੇ ਨਵੇਂ ਵਾਇਰਸ ਦਾ ਡਰ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਜੇ ਤੱਕ ਕੋਰੋਨਾ ਵਾਂਗ ਮੁੜ ਕਾਮਯਾਬੀ ਨਹੀਂ ਮਿਲੀ। ਤੁਸੀਂ ਹੁਣ ਅਜਿਹੀਆਂ ਖ਼ਬਰਾਂ ਉੱਤੇ ਕਿੰਨਾ ਕੁ ਯਕੀਨ ਕਰਦੇ ਹੋ??
So‘rovnoma
- ਹੁਣ ਨੀ ਇਨ੍ਹਾਂ ਦੇ ਝਾਂਸੇ 'ਚ ਆਉਂਦੇ, ਜਿਹੜਾ ਮਰਜੀ ਵੈਰਸ-ਵੂਰਸ ਆਈ ਜਾਵੇ, ਧੰਦਾ ਬਣਾ ਰੱਖਿਆ ਲੋਟੂਆਂ ਨੇ
- ਹੁਣ ਤਾਂ ਪੂਰੀ ਜਾਂਚ-ਪੜਤਾਲ ਕਰਕੇ ਸੋਚਾਂਗੇ ਕੀ ਕਰਨਾ, ਕੋਰੋਨਾ ਵਾਂਗ ਅੱਖਾਂ ਮੀਚ ਕੇ ਯਕੀਨ ਨੀ ਕਰਦੇ
- ਮੈਨੂੰ ਤਾਂ ਪੂਰਾ ਯਕੀਨ ਹੈ ਵਿਗਿਆਨੀਆਂ ਅਤੇ ਅਜਿਹੀਆਂ ਖ਼ਬਰਾਂ 'ਤੇ, ਜਿਵੇਂ ਸਰਕਾਰ ਕਹੇਗੀ ਓਵੇਂ ਕਰਾਂਗੇ
- ਮੈਂ ਤਾਂ ਕੋਰੋਨਾ ਦੇ ਜਾਲ 'ਚ ਵੀ ਨੀ ਫਸਿਆ ਸੀ, ਕੋਈ ਟੀਕਾ-ਟੂਕਾ ਨਹੀਂ ਲਵਾਇਆ, ਮਾੜਾ-ਮੋਟਾ ਪ੍ਰਹੇਜ਼ ਕੀਤਾ ਸੀ