2 Feb, 08:37
ਸਾਂਝੇ ਪਰਿਵਾਰ ਨਹੀਂ ਰਹੇ, ਔਰਤਾਂ ਵੀ ਬਾਹਰ ਕੰਮ-ਧੰਦੇ ਕਰਨ ਲੱਗੀਆਂ, ਟੀਵੀ-ਮੁਬੈਲਾਂ ਨੇ ਸਮਾਂ ਖੋਹ ਲਿਆ, ਬਜ਼ਾਰ ਲਾਲਾਂ-ਡੇਗੂ ਚੀਜ਼ਾਂ ਨਾਲ ਭਰੇ ਪਏ ਨੇ, ਡਲਿਵਰੀ ਵਾਲੇ ਘਰੋ-ਘਰੀ ਜਾ ਪਹੁੰਚੇ, ਸਿਹਤ ਨਾਲੋਂ ਪੈਸਾ ਪ੍ਰਧਾਨ ਹੋ ਗਿਆ, ਪਸ਼ੂ-ਢਾਂਡਾ ਘਰਾਂ ਵਿੱਚੋਂ ਬਾਹਰ ਕੱਢ ਰਹੇ ਨੇ, ਆਲਸਪੁਣਾ ਵਧ ਰਿਹਾ। ਅਜਿਹੇ ਕਈ ਕਾਰਨਾਂ ਕਰਕੇ ਪੰਜਾਬੀ ਘਰਾਂ ਵਿੱਚ ਪਹਿਲਾਂ ਵਾਂਗ ਸ਼ੁੱਧ ਤੇ ਪੌਸ਼ਟਿਕ ਖੁਰਾਕਾਂ ਨਹੀਂ ਬਣ ਰਹੀਆਂ।
14 Jan, 21:15
13 Jan, 08:22