ਪੰਜਾਬੀ ਸਰਵੇ 💭 dan repost
ਹੇਠ ਲਿਖਿਆਂ ਵਿੱਚੋਂ ਤੁਹਾਡੇ ਘਰ ਅਜੇ ਵੀ ਕੀ-ਕੀ ਬਣਦਾ ਹੈ?
So‘rovnoma
- ਕਾੜ੍ਹਨੀ ਦਾ ਦੁੱਧ, ਰਿੜਕਨੇ ਦੀ ਲੱਸੀ
- ਘਰ ਦਾ ਮੱਖਣ, ਘਿਓ
- ਹਾਰੇ ਜਾਂ ਚੁੱਲ੍ਹੇ ਦੀ ਦਾਲ-ਸਬਜ਼ੀ
- ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ
- ਕੂੰਡੇ ਵਾਲੀ ਚਟਨੀ
- ਖਿਚੜੀ, ਦਲੀਆ, ਖੀਰ, ਸੇਵੀਆਂ, ਚੌਲ ਵਗੈਰਾ
- ਪੂੜੇ, ਗੁਲਗਲੇ, ਮੱਠੀਆਂ, ਗਜਰੇਲਾ ਵਗੈਰਾ
- ਪੰਜੀਰੀ, ਪਿੰਨੀਆਂ, ਕੜਾਹ ਵਗੈਰਾ
- ਭਾਂਤ-ਸੁਭਾਤੇ ਅਚਾਰ-ਮੁਰੱਬੇ ਦੇ ਮਰਤਬਾਨ
- ਹਾਏ ਓਏ 😋 ਸਾਡੇ ਤਾਂ ਅਜਿਹਾ ਕੁਸ਼ ਵੀ ਨੀ ਬਣਦਾ